Htv Punjabi
Punjab Video

ਦੋ ਬੰਦਿਆਂ ਨੇ ਘੇਰ ਲਈ ਰਾਹ ਜਾਂਦੀ ਮਹਿਲਾ, ਫੇਰ ਉਸ ਨਾਲ ਸ਼ਰੇਆਮ ਕੀਤਾ ਗਲਤ ਕੰਮ ?

ਪੰਜਾਬ ਦਾ ਮਾਹੌਲ ਹੁਣ ਘਰੋਂ ਨਿਕਲਣ ਵਾਲਾ ਨਹੀਂ ਰਿਹਾ,,,, ਖਾਸ ਔਰਤਾਂ ਦਾ.,.. ਔਰਤਾਂ ਨਾਲ ਕਈ ਅਣਹੋਣੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਨਾਂ ਕਾਰਨ ਮਾਹੌਲ ਵੀ ਕਾਫੀ ਖਰਾਬ ਹੋ ਗਿਆ,,, ਲੋਕ ਆਪਣੇ ਘਰ ਦੀਆਂ ਮਹਿਲਾਵਾਂ ਨੂੰ ਬਾਹਰ ਕੱਢਣ ਤੋਂ ਡਰਦੇ ਨੇ… ਅਜਿਹੀ ਹੀ ਘਟਨਾ ਵਾਪਰੀ ਗੁਰਦਾਸਪੁਰ ਚ ਪੈਂਦੇ ਬਹਿਰਾਮਪੁਰਿ ਰੋਡ ਤੇ… ਜਿਥੇ ਸ਼ਹਿਰ ਦੇ ਭੀੜ ਵਾਲੇ ਇਲਾਕੇ ਚ ਸ਼ਰੇਆਮ ਦੋ ਮੋਟਰਸਾਈਕਲ ਸਵਾਰ ਨੌਜਵਾਨ ਇਕ 75 ਸਾਲ ਦੀ ਮਹਿਲਾ ਨਾਲ ਗਲਤ ਕੰਮ ਕਰ ਦਿੰਦੇ ਨੇ… ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਓ… ਤੁਹਾਨੂੰ ਦੱਸਦੇ ਹਾਂ ਕਿ ਹੋਇਆ ਕਿ… ਦਰਅਸਲ ਔਰਤ ਸੜਕ ਤੇ ਜਾ ਰਹੀ ਸੀ ਤੇ ਦੋ ਬੰਦੇ ਮੋਟਰਸਾਈਕਲ ਤੇ ਆਉਦੇ ਨੇ ਉਸ ਨੂੰ ਕੁਝ ਸੁੰਘਾ ਕੇ ਉਸਦੇ ਕੰਨਾਂ ਦੀਆਂ ਵਾਲੀਆਂ ਉਤਾਰ ਕੇ ਭੱਜ ਜਾਂਦੇ ਨੇ… ਜੋ ਸੀਸੀਟੀਵੀ ਚ ਵੀ ਕੈਦ ਹੋ ਚੁੱਕੇ ਨੇ…

ਪੀੜਤ ਮਹਿਲਾ ਦੇ ਰਿਸ਼ਤੇਦਾਰ ਨੇ ਕਿਹਾ ਕਿ ਜਿਨਾਂ ਵਲੋਂ ਇਹ ਹਰਕਤ ਕੀਤੀ ਗਈ ਸੀ ਉਨਾਂ ਨੂੁੰ ਮੋਕੇ ਤੇ ਫੜ੍ਹਣ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਉਹ ਉਥੇ ਤੋਂ ਫਰਾਰ ਹੋ ਗਏ… ਫਿਲਹਾਲ ਪੁਲਿਸ ਕੋਲ ਇਸ ਬਾਬਤ ਸ਼ਿਕਾਇਤ ਦਰਜ ਕਰਵਾਈ ਗਈ…

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸੇ ਰੋਡ ਤੇ ਗੁਰਦਾਸਪੁਰ ਪਬਲਿਕ ਸਕੂਲ ਦੇ ਨੇੜੇ ਇੱਕ ਕਰਿਆਨੇ ਦੀ ਦੁਕਾਨ ਵਿੱਚ ਵੜ ਕੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਗੱਲੇ ਵਿੱਚੋ ਸਰੇਆਮ ਦੋ ਹਜ਼ਾਰ ਰੁਪਏ ਕੱਢਕੇ ਫਰਾਰ ਹੋ ਗਿਆ ਸੀ, ਕਹਿਣ ਦਾ ਮਤਲਵ ਇਹ ਹੈ ਕਿ ਚੋਰਾਂ ਦੇ ਹੌਸਲੇ ਹੁਣ ਏਨੇ ਬੁਲੰਦ ਹੋ ਗਏ ਨੇ ਉਹਨਾਂ ਨੂੰ ਕਿਸੇ ਚੀਜ ਦਾ ਭੈਅ ਨਹੀਂ ਹੁੰਦਾ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

 

Related posts

ਸਿਰਫ਼ 10 ਰੁਪਏ ਚ ਘਰ ਤਿਆਰ ਕਰੋ ਆਹ ਰਾਮਬਾਣ ਨੁਸਕਾ

htvteam

ਬਾਪੂ ਜੀ ਦੇ ਆਹ ਨੁਸਕੇ ਅਪਣਾਓ ਮੱਝਾਂ-ਗਾਵਾਂ ਦਾ ਲੇਵਾ ਤੇ ਦੁੱਧ ਵਧਾਓ

htvteam

ਮਰੇ ਹੋਏ ਜਵਾਨ ‘ਚ ਦੇਖੋ ਡਾਕਟਰ ਨੇ ਕਿਵੇਂ ਪਾਏ ਸਾਹ

htvteam

Leave a Comment