Htv Punjabi
Punjab Video

ਧੁੰਦ ਚ ਕਾਰਾ ਦੀ ਟੱਕਰ, ਲਿਫਾਫੇ ਵਾਂਗ ਹੋਈਆਂ ਇਕੱਠੀਆਂ

ਫਿਰੋਜਪੁਰ ਫ਼ਾਜ਼ਿਲਕਾ ਜੀ.ਟੀ ਰੋਡ ਤੇ ਦੋ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ
ਦੋਹਾਂ ਗੱਡੀਆਂ ਦਾ ਕਾਫੀ ਹੋਇਆ ਨੁਕਸਾਨ
ਗੱਡੀਆਂ ਵਿੱਚ ਸਵਾਰ ਦਾ ਲੋਕਾਂ ਦਾ ਰਿਹਾ ਬਚਾਅ
ਫਾਜ਼ਲਕਾ ਜੀਟੀ ਰੋਡ ਸਥਿਤ ਕਨਾਲ ਕਲੋਨੀ-ਲੇਲੀ ਵਾਲਾ ਦੇ ਨਜ਼ਦੀਕ ਦੋ ਕਾਰਾਂ ਵਿਚਾਲੇ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਦੋਨਾਂ ਗੱਡੀਆਂ ਵਿੱਚ ਬੈਠੇ ਸਵਾਰ ਲੋਕਾਂ ਦਾ ਬਚਾ ਰਿਹਾ ਮਿਲੀ ਜਾਣਕਾਰੀ ਮੁਤਾਬਕ ਇੱਕ ਪਰਿਵਾਰ ਨਵੀਂ ਗੱਡੀ ਕਢਾ ਕੇ ਲਿਆਂਦੀ ਸੀ ਕਰੇਟਾ ਗੱਡੀ ਅਤੇ ਸਵਿਫਟ ਕਾਰ ਦੀ ਆਮੋ ਸਾਹਮਣੇ ਜਬਰਦਸਤ ਟੱਕਰ ਹੋ ਗਈ ਜਬਰਦਸਤ ਟੱਕਰ ਹੋਣ ਕਾਰਨ ਨਵੀਂ ਕਰੇਟਾ ਕਾਰ ਖੱਡਿਆਂ ਵਿੱਚ ਜਾ ਡਿੱਗੀ ਤੇ ਦੂਸਰੀ ਕਾਰ ਵੀ ਕਾਫੀ ਨੁਕਸਾਨੀ ਗਈ ਜਿਸ ਵਿੱਚ ਦੋਵਾਂ ਕਾਰਾਂ ਵਿੱਚ ਬੈਠੇ ਸਵਾਰ ਲੋਕਾਂ ਦਾ ਬਚਾ ਰਿਹਾ ਮੌਕੇ ਤੇ ਇਕੱਠੇ ਹੋਏ ਲੋਕਾਂ ਦੁਆਰਾ ਪ੍ਰਭਾਵਿਤ ਆਵਾਜਾਈ ਨੂੰ ਮੁੜ ਚਾਲੂ ਕੀਤਾ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਸ ਸ਼ਹਿਰ ਦੇ ਘਰ ਬਣਨ ਲੱਗੇ ਕੂੜੇ ਦਾ ਡੰਪ; ਦੇਖੋ ਵੀਡੀਓ

htvteam

ਆਲੀਸ਼ਾਨ ਕੋਠੀ ਚ ਚੱਲ ਰਿਹਾ ਸੀ ਧੰਦਾ, 12 ਮੁੰਡੇ ਕਿਹੜੇ ਹਲਾਤਾਂ ਚ ਫੜ੍ਹੇ !

htvteam

ਆਹ ਖੀਰ ਖਾਓ ਮੋਟੇ ਹੋ ਜਾਓ ਪਿੱਚਕੀਆਂ ਗੱਲਾਂ ਗੋਲ-ਮਟੋਲ ਬਣਾਓ

htvteam

Leave a Comment