ਏਸ ਵੀਡੀਓ ਦੇ ਵਿੱਚ ਦੋ ਨੌਜਵਾਨ ਜੋ ਨਜ਼ਰ ਆ ਰਹੇ ਜਿਨ੍ਹਾਂ ਦੇ ਨਾਲ ਲੋਕ ਹੱਥੋਪਾਈ ਕਰਦੇ ਹੋਏ ਦਿਖਾਈ ਦੇ ਰਹੇ ਹਨ ਸ਼ਾਇਦ ਇਨ੍ਹਾਂ ਨੌਜਵਾਨਾਂ ਦਾ ਸੁਫਨਾ ਪੁਲਿਸ ਮੁਲਾਜ਼ਮ ਬਣਨ ਦਾ ਹੋਏ ਕਾਗਜਾਂ ਦੇ ਵਿੱਚ ਤਾਂ ਨੌਜਵਾਨ ਮੁਲਾਜ਼ਮ ਨਹੀਂ ਬਣ ਪਾਏ ਪਰ ਪੁਲਿਸ ਦੀ ਫੀਲਿੰਗ ਲੈਣ ਲਈ ਇਹ ਨੌਜਵਾਨ ਨਕਲੀ ਸੀਆਈ ਸਟਾਫ ਦੇ ਮੁਲਾਜ਼ਮ ਬਣਕੇ ਜਲੰਧਰ ਦੇ ਮਕਸੂਦਾ ਇਲਾਕੇ ਅਜਿਹਾ ਕੰਮ ਕਰਨ ਲੱਗੇ ਜਿਸਨੂੰ ਦੇਖ ਸਥਾਨਕ ਲੋਕਾਂ ਦਾ ਪਾਰਾ ਹਾਈ ਹੋ ਗਿਆ ਤੇ ਫਿਰ ਲੋਕਾਂ ਆਪਣੇ ਗੁੱਸੇ ਦੀ ਅੱਗ ਨੂੰ ਸ਼ਾਂਤ ਕਰਨ ਲਈ ਨੌਜਵਾਨਾਂ ਨੂੰ ਫੜ੍ਹਕੇ ਅਜਿਹਾ ਸਬਕ ਸਿਖਾਇਆ ਕੀ ਹੁਣ ਇਹ ਜ਼ਿੰਦਗੀ ਭਰ ਯਾਦ ਰੱਖਣਗੇ,,,,,,,,
ਸਥਾਨਕ ਲੋਕਾਂ ਨੇ ਨੌਜਵਾਨਾਂ ਦੇ ਨਕਲੀ ਪੁਲਿਸ ਮੁਲਾਜ਼ਮ ਬਣਕੇ ਆਟੋ ਵਾਲਿਆਂ ਤੋਂ ਵਸੂਲੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ ਇਨ੍ਹਾਂ ਇਲਜ਼ਾਮਾਂ ਚ ਕਿੰਨੀ ਕੂ ਸਚਾਈ ਐ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਫਿਲਹਾਲ ਮੌਕੇ ਤੇ ਪਹੁੰਚਕੇ ਪੁਲਿਸ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਬਾਕੀ ਪੁਲਿਸ ਦੀ ਜਾਂਚ ਤੋਂ ਬਾਅਦ ਸਾਰਾ ਕੁਝ ਸਾਹਮਣੇ ਆਵੇਗਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..