Htv Punjabi
Punjab Video

ਨਕਲੀ ਸੀ.ਆਈ.ਏ ਸਟਾਫ ਦੇ ਮੁਲਾਜ਼ਮ ਬਣਕੇ ਆਏ ਲੁਟੇਰਿਆਂ ਨੂੰ ਅੱਗਿਓਂ ਟੱਕਰੀ ਅਸਲੀ ਪੁਲਿਸ

ਇਹ ਤਸਵੀਰਾਂ ਲੁਧਿਆਣਾ ਦੇ ਥਾਣਾ ਨੰਬਰ 7 ਅਧੀਨ ਪੈਂਦੇ ਇਲਾਕੇ ਦੀਆਂ ਨੇ ਜਿੱਥੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਕਲੀ ਸੀ ਆਈ ਸਟਾਫ ਦੇ ਮੁਲਾਜ਼ਮ ਬਣਕੇ ਆਏ ਲੁਟੇਰੇ ਇਕ ਦੁਕਾਨ ਚ ਦਾਖਲ ਹੋਂ ਜਾਂਦੇ ਨੇ ਜਿਸਤੋਂ ਬਾਅਦ ਦੁਕਾਨਦਾਰ ਨੂੰ ਸ਼ੱਕ ਪੈਂਦੇ ਹੀ ਉਹ ਪੁਲਿਸ ਨੂੰ ਸੂਚਨਾ ਦਿੰਦਾ ਹੈ ਜਿਸਤੋਂ ਬਾਅਦ ਮੌਕੇ ਪਹੁੰਚੀ ਪੁਲਿਸ ਨੂੰ ਦੇਖ ਨਕਲੀ ਮੁਲਾਜ਼ਮਾਂ ਨੇ ਆਪਣੀ ਗੱਡੀ ਭਜਾਉਣ ਦੀ ਕੋਸਿਸ਼ ਕੀਤੀ ਏਸੇ ਦੌਰਾਨ ਰਾਸਤੇ ਕੁਝ ਲੋਕਾਂ ਦੇ ਗੱਡੀ ਨਾਲ ਟੱਕਰ ਮਾਰ ਦਿੱਤੀ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕੀਤਾ ਗਿਆ,,,,,,,,

ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ ਪਰ ਜਦੋਂ ਮੀਡੀਆ ਨੇ ਪੁਲਿਸ ਤੋਂ ਜਾਣਕਾਰੀ ਲਈ ਸਵਾਲ ਪੁਛੇ ਤਾਂ ਪੁਲਿਸ ਨੇ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਕਿਹਾ ਕੀ ਇਸ ਮਾਮਲੇ ਬਾਰੇ ਆਲਾ ਅਫਸਰ ਹੀ ਦੱਸਣਗੇ, ਪਰ ਹਜੇ ਤੱਕ ਕਿਸੇ ਆਲਾ ਅਧਿਕਾਰੀ ਦਾ ਬਿਆਨ ਵੀ ਨਹੀਂ ਸਾਹਮਣੇ ਆਇਆ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਹਿਲਾਂ ਬੰਦਾ ਕਰਦੀਆਂ ਗ-ਰਮ, ਫਿਰ ਬਣਾਉਂਦੀਆਂ ਅਸ਼-ਲੀਲ ਵੀਡੀਓ

htvteam

CM ਸਾਬ੍ਹ ਦੀ ਹੈਲੀਕਾਪਟਰ ਨਾਲ ਐਂਟਰੀ, ਲਹਿਰਾਇਆ ਝੰਡਾ

htvteam

ਕਿਤੇ ਤੁਹਾਡੇ ਨਾਲ ਨਾ ਹੋ ਜਾਏ ਅਜਿਹੀ ਠੱਗੀ

htvteam

Leave a Comment