Htv Punjabi
Punjab Video

ਨਸ਼ਾ ਤਸਕਰਾਂ ਨੂੰ ਪੈਸੇ ਲੈਕੇ ਛੱਡਣ ਵਾਲੇ ਥਾਣੇਦਾਰ ਨੂੰ ਚੁੱਕਿਆ ਪੁਲਿਸ ਨੇ

ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਾਰਨ ਸੁਰਖੀਆਂ ਵਿੱਚ ਛਾਈ ਰਹਿੰਦੀ ਹੈ,,ਪੁਲਿਸ ਦੇ ਵਿੱਚ ਕਈ ਭ੍ਰਿਸ਼ਟ ਅਫਸਰਾਂ ਦੇ ਕਾਰਨ ਚੰਗੇ ਇਮਾਨਦਾਰ ਅਫ਼ਸਰ ਅਤੇ ਮੁਲਾਜ਼ਮ ਵੀ ਬਦਨਾਮ ਹੋ ਜਾਂਦੇ ਨੇ,,,,,,ਅਜਿਹਾ ਇੱਕ ਮਾਮਲਾ ਜ਼ਿਲ੍ਹਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਫੇਰ ਇਕ ਐਸ ਐਚ ਓ ਅਤੇ ਏ ਐਸ ਆਈ ਨੇ ਖਾਕੀ ਵਰਦੀ ਤੇ ਦਾਗ ਲਾ ਦਿੱਤਾ,,,,,, ਪੁਲਿਸ ਦੀ ਗ੍ਰਿਫਤ ਚ ਬੈਠੇ ਇਕ ਮੁਲਜ਼ਮ ਔਂਕਾਰ ਸਿੰਘ ਹੈ ਅਤੇ ਦੁਸਰਾ ਚੌਕੀ ਇੰਚਾਰਜ ਪਰਮਜੀਤ ਸਿੰਘ ਅਤੇ ਇਹ ਵਰਧੀਧਾਰੀ ਕੋਤਵਾਲੀ ਦਾ ਐਸ ਐਚ ਓ SI ਹਰਜੀਤ ਸਿੰਘ ਹੈ ਜੋ ਕਿ ਜਿਨ੍ਹਾਂ ਤੇ 21 ਲੱਖ ਰੁਪਏ ਲੈਕੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਇਲਜ਼ਾਮ ਲੱਗੇ ਨੇ,,,,,ਪੂਰਾ ਮਾਮਲਾ ਸੁਣੋ ਐਸ ਪੀ ਡੀ ਰਮਨਿੰਦਰ ਸਿੰਘ ਹੋਰਾਂ ਦੇ ਜੂਬਾਨੀ,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ,,,,,,,,ਇਸ ਦੇ ਨਾਲ ਇਹ ਵੀ ਦੱਸ ਦੀਏ ਕਿ ਸੂਤਰਾਂ ਮੁਤਾਬਿਕ ਜਾਂਚ ਦੇ ਬਾਅਦ DSP ਸਮੇਤ ਹੋਰ ਵੀ ਕੁਝ ਲੋਕਾਂ ਦਾ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਗੁਆਂਢਣ ਨੇ ਨੌਜਵਾਨ ਦੇ ਲੱਖਾਂ ਰੁਪਏ ਦੇਣ ਤੋਂ ਕੀਤਾ ਇਨਕਾਰ; ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

htvteam

ਕਿਸਾਨਾਂ ਨੇ ਖੇਤਾਂ ‘ਚ ਬੰਨ ਲਏ ਅਜਿਹੇ ਬੰਦੇ ਚਾਰੇ ਪਾਸੇ ਪੈ ਗਿਆ ਰੌਲਾ ਹੀ ਰੌਲਾ ਮਾਹੌਲ ਹੋਇਆ ਗਰਮ

htvteam

ਆਹ 5 ਚੀਜ਼ਾਂ ਪਾਣੀ ‘ਚ ਪਾਓ ਆਪਣੀ ਜਵਾਨੀ ਵਾਲੀ ਉਮਰ ਵਧਾਓ

htvteam

Leave a Comment