Htv Punjabi
Punjab Video

ਨਾਭਾ ਵਿਖੇ ਚੋਰੀ ਦੀ ਘਟਨਾ ਹੋਈ ਸੀਸੀਟੀਵੀ ਵਿੱਚ ਕੈਦ; ਦੇਖੋ ਵੀਡੀਓ

ਸੀਸੀਟੀਵੀ ਵਿੱਚ ਕੈਦ ਇਹ ਜੋ ਚੋਰੀ ਦੀ ਘਟਨਾ ਤੁਸੀਂ ਵੇਖ ਰਹੇ ਹੋ ਇਹ ਨਾਭਾ ਦੇ ਅਲੌਹਰਾਂ ਗੇਟ ਦੀ ਹੈ ਜਿੱਥੇ ਇਕ ਰੇਹੜੀ ਚਾਲਕ ਚੀਨੀ ਦੇ ਥੈਲੇ ਇਕ ਦੁਕਾਨ ਵਿੱਚ ਉਤਾਰ ਰਿਹਾ ਹੈ ਚੀਨੀ ਦੇ ਥੈਲੇ ਉਤਾਰਦੇ ਉਤਾਰਦੇ ਹੀ 2 ਨੌਜਵਾਨ ਦਿਨ-ਦਿਹਾਡ਼ੇ ਭਰੇ ਬਾਜ਼ਾਰ ਵਿੱਚ ਚੀਨੀ ਦਾ ਥੈਲਾ ਮੋਟਰਸਾਈਕਲ ਤੇ ਰੱਖ ਕੇ ਚੋਰੀ ਕਰਕੇ ਉੱਥੋਂ ਰਫੂਚੱਕਰ ਹੋਣ ਵਿਚ ਕਾਮਯਾਬ ਹੋ ਜਾਂਦੇ ਹਨ। ਇਸ ਘਟਨਾ ਦਾ ਪਤਾ ਦੁਕਾਨ ਦੇ ਮਾਲਕ ਨੂੰ ਸੀਸੀਟੀਵੀ ਰਾਹੀਂ ਹੀ ਪਤਾ ਲੱਗਦਾ ਹੈ ਕਿ ਦੁਕਾਨ ਦੇ ਬਾਹਰੋਂ ਚੀਨੀ ਦਾ ਥੈਲਾ ਚੋਰੀ ਹੋ ਗਿਆ ਹੈ।

Related posts

ਘਰੋਂ ਬਾਹਰ ਜਾਣ ਵੇਲੇ ਏਸ ਇਲਾਕੇ ਦੇ ਲੋਕ ਦੇਖਕੇ ਜਾਇਓ ਖਬਰ ?

htvteam

ਦੇਖੋ ਸਿਵਲ ਹਸਪਤਾਲ ‘ਚ ਮੁਰਦੇ ਨਾਲ ਕੀ ਕਰ’ਤਾ; ਰੱਬ ਹੀ ਰਾਖਾ

htvteam

ਸਾਰੀ ਰਾਤ ਖਰਾਬ ਨੀਂਦ, ਸਾਰਾ ਦਿਨ ਟੈਨਸ਼ਨ ਕਾਹਲਾ ਮਨ ਐਵੇਂ ਕਰੋ ਕਾਬੂ

htvteam