ਇਹ ਐ ਹਰਪ੍ਰੀਤ ਸਿੰਘ ਜੋ ਕਿ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਐ ਹਰਪ੍ਰੀਤ ਨੇ ਇਕ ਅਜਿਹੀ ਕਾਢ ਕੱਢੀ ਐ ਕਿ ਉਸ ਨੇ ਵੱਡੇ -ਵੱਡੇ ਵਿਗਆਨੀ ਅਤੇ ਪਾਇਲਟ ਵੀ ਫ਼ੇਲ੍ਹ ਕਰ ਦਿੱਤੇ , ਮੋਟਰਸਾਇਕਲ ਰਿਪੇਅਰ ਕਰਦੇ ਕਰਦੇ ਨੇ ਅਸਮਾਨ ਚ ਉਡਣ ਵਾਲਾਂ ਗਲਾਇਡਰ ਬਣਾ ਦਿੱਤਾ,,,ਜਿਹੜਾ ਕਿ ਜਹਾਜ ਵਾਂਗ ਉਡਦਾ ਐ ਤੇ ਹੁਣ ਹਰਪ੍ਰੀਤ ਨੇ ਆਪਣੇ ਸੁਪਨਿਆਂ ਦੀ ਉਡਾਣ ਭਰੀ ਐ , ਦੱਸ ਦੀਏ ਕਿ ਹਰਪ੍ਰੀਤ ਦਾ ਸੁਪਨਾਂ ਪਾਇਲਟ ਬਣਨ ਦਾ ਸੀ ਜੋ ਕਿ ਹਰਪ੍ਰੀਤ ਨੇ ਫੌਜ ਚ ਟ੍ਰੈਨਿੰਗ ਲੈਕੇ ਅਤੇ ਇਸ ਗਲਾਇਡਰ ਨੂੰ ਬਣਾਕੇ ਆਪਣਾ ਸੁਪਨਾ ਪੂਰਾ ਕੀਤਾ ਐ,,,
ਤੁਸੀ ਦੇਖ ਸਕਦੇ ਹੋਂ ਕਿ ਹਰਪ੍ਰੀਤ ਅਸਮਾਨ ਚ ਉਡ ਰਿਹਾ ਇਹ ਦ੍ਰਿਸ਼ ਖਿਚ ਦਾ ਕੈਂਦਰ ਬਣਿਆਂ ਐ,,,ਆਓ ਹੁਣ ਤੁਹਾਨੂੰ ਹਰਪ੍ਰੀਤ ਨਾਲ ਮਿਲਾਉਂਦੇ ਹਾਂ ਅਤੇ ਉਸ ਤੋਂ ਜਾਣਦੇ ਹਾਂ ਕਿ ਇਹ ਪੈਰਾਗਲਾਇਡਰ ਕਿਵੇਂ ਬਣਾਇਆ ਐ,,,,,ਕੋਈ ਵੀ ਕੰਮ ਅਸਭਵ ਨਹੀਂ ਜੇਕਰ ਤੁਸੀ ਕਿਸੇ ਵੀ ਕੰਮ ਨੂੰ ਦ੍ਰਿੜ ਇਰਾਦੇ ਨਾਲ ਕਰਦੇ ਹੋ ਤਾਂ ਤੁਸੀ ਜਰੂਰ ਕਾਮਯਾਬ ਹੁੰਦੇ ਹੋ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….