Htv Punjabi
Punjab Video

ਨੌਜਵਾਨ ਮੁੰਡਾ ਖੇਤਾਂ ਵੱਲੋਂ ਚੋਰੀ ਚੋਰੀ ਕਰਨ ਜਾ ਰਿਹਾ ਸੀ ਗੰਦਾ ਕੰਮ

ਮਾਮਲਾ ਹੈ ਜਿਲ੍ਹਾ ਜਲੰਧਰ ਦੇ ਕਸਬਾ ਨਕੋਦਰ ਦਾ, ਜਿੱਥੇ ਨੇੜਲੇ ਪਿੰਡ ਪੰਡੋਰੀ ਦੇ ਮੋੜ ਤੇ ਪੁਲਿਸ ਨੇ ਨਾਕਾ ਲਾਇਆ ਹੋਇਸ ਸੀ | ਅਚਾਨਕ ਪੁਲਿਸ ਨੂੰ ਪਿੰਡ ਪੰਡੋਰੀ ਵਲੋਂ ਹੀ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਆਉਂਦਾ ਨਜ਼ਰ ਆਉਂਦੈ | ਪੁਲਿਸ ਉਸ ਨੂੰ ਸ਼ੱਕ ਦੇ ਆਧਾਰ ਤੇ ਰੋਕ ਉਸ ਵਲੋਂ ਪਿੱਠ ਉੱਤੇ ਲਟਕਾਏ ਬੈਗ ਦੀ ਜਦੋਂ ਤਲਾਸ਼ੀ ਲੈਂਦੀ ਹੈ ਤਾਂ ਸੀਨ ਵੇਖ ਦੰਗ ਰਹੀ ਜਾਂਦੀ ਹੈ |

Related posts

ਪੰਜਾਬ ਚੋਂ ਗੈਂਗਸਟਰਾਂ ਦਾ ਹੋਊ ਖ਼ਾਤਮਾ

htvteam

ਸਰਕਾਰ ਨਿੱਜੀ ਹਸਪਤਾਲਾਂ ਦੇ ਖਿਲਾਫ ਹੋਈ ਸਖ਼ਤ, ਲਿਆ ਵੱਡਾ ਫੈਸਲਾ, ਇਨ੍ਹਾਂ ਹਸਪਤਾਲਾਂ ਦੇ ਕਰੇਗੀ ਲਾਇਸੈਂਸ ਰੱਦ ਤੇ ਲਵੇਗੀ ਜਮੀਨ ਵਾਪਸ!

Htv Punjabi

ਜਲਾਲਾਬਾਦ ਤੋਂ ਸੁਖਬੀਰ ਬਾਦਲ ਵੀ ਚੱਲ ਰਹੇ ਪਿੱਛੇ

htvteam