ਅਸਲ ‘ਚ ਪਰਿਵਾਰ ਦੇ ਮੈਂਬਰ ਆਪਣੇ ਸਾਰੇ ਕੰਮ ਕਾਰ ਕਰਕੇ ਚਾਈਂ-ਚਾਈਂ ਵੋਟ ਪਾਉਣ ਗਏ ਸਨ ਤਾਂ 12 ਕੁ ਵਜੇ ਉਹ ਘਰੋਂ ਨਿਕਲਿਆ ਤੇ ਵੋਟਾਂ ਪਾਕੇ ਘਰ ਦੀ ਨੂੰਹ ਕਿਰਨਦੀਪ ਕੌਰ ਆਪਣੇ ਪੇਕੇ ਚਲੀ ਗਈ ਪਰ ਜਦੋਂ ਉਹ ਵਾਪਿਸ ਆ ਰਹੀ ਸੀ ਤਾਂ ਰਾਹ ‘ਚ ਉਸਦੇ ਸਹੁਰਾ ਫੋਨ ਆਇਆ ਕੀ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਤੇ ਅਲਮਾਰੀ ‘ਚੋਂ ਸਭ ਕੁਝ ਸਾਫ ਐ।
previous post