ਜੇਕਰ ਤੁਸੀਂ ਵੀ ਕਿਸੇ ਨਾਲ ਕਰਦੇ ਹੋ ਪਾਰਟਨਰਸ਼ਿਪ ਤੇ ਕੰਮ ਤਾਂ ਆਹ ਖਬਰ ਤੁਹਾਡੇ ਲਈ ਬੇਹਦ ਖਾਸ ਰਹਿਣ ਵਾਲੀ ਹੈ,, ਦੇਖਿਓ ਕਿਤੇ ਬਾਅਦ ਦੇ ਵਿੱਚ ਤੁਹਾਡੇ ਨਾਲ ਵੀ ਨਾ ਪੈ ਜਾਏ ਰੌਲਾ ਰੱਪਾ ਤੇ ਪਹੁੰਚ ਜਾਓ ਹਸਪਤਾਲ,, ਮਾਮਲਾ ਸੰਗਰੂਰ ਦੇ ਦਾ ਜਿੱਥੇ ਇੱਕ ਨਿੱਜੀ ਐਗਰੋ ਫੈਕਟਰੀ ਦੇ ਵਿੱਚ ਸਮਾਨ ਵੰਡਣ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ ਚਾਰ ਲੋਕ ਜਖਮੀ ਹੋ ਗਏ,ਦੋਨਾਂ ਧਿਰਾਂ ਨੇ ਇੱਕ ਦੂਸਰੇ ਤੇ ਇਲਜ਼ਾਮ ਲਗਾਏ,ਕਿਹਾ ਕੁਝ ਸਮਾਂ ਪਹਿਲਾਂ ਸਾਂਝੇ ਤੌਰ ਤੇ ਫੈਕਟਰੀ ਦਾ ਕੰਮ ਕੀਤਾ ਸੀ ਸ਼ੁਰੂ ਪਰ ਇੱਕ ਪਾਰਟਨਰ ਕੰਮ ਨਾ ਕਰਨ ਦੀ ਸ਼ਰਤ ਵਿੱਚ ਆਪਣਾ ਸਮਾਨ ਵਾਪਸ ਤੇ ਪੈਸੇ ਵਾਪਸ ਲੈਣਾ ਚਾਹੁੰਦੇ ਸੀ ਉਹ ਪਹਿਲਾਂ ਲਿਜਾ ਚੁੱਕੇ ਸੀ ਹੁਣ ਧੱਕੇ ਨਾਲ ਹੋਰ ਲਿਜਾ ਰਹੇ ਜਿਸ ਨੂੰ ਲੈ ਕੇ ਹੋਇਆ ਝਗੜਾ।
ਫੈਕਟਰੀ ਮਾਲਕ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਅਸੀਂ ਆਪਣੀ ਨਿੱਜੀ ਫੈਕਟਰੀ ਆਪਣੇ ਇੱਕ ਹਿੱਸੇਦਾਰ ਦੇ ਨਾਲ ਸ਼ੁਰੂ ਕੀਤੀ ਸੀ ਪਰ ਲੇਕਿਨ ਉਸ ਤੋਂ ਬਾਅਦ ਥੋੜੀ ਕੰਮ ਚਲਾਉਣ ਦੇ ਵਿੱਚ ਗੜਬੜੀ ਹੋਈ ਸਾਡੀ ਆਪਸੀ ਸਹਿਮਤੀ ਬਣੀ ਕਿ ਉਹ ਆਪਣਾ ਹਿੱਸਾ ਕੱਢ ਲੈਣਗੇ ਤੇ ਉਹ ਆਪਣਾ ਸਮਾਨ ਚੱਕ ਕੇ ਲੈ ਗਏ ਅਸੀਂ ਆਪਣੀ ਫੈਕਟਰੀ ਚਲਾ ਰਹੇ ਸੀ ਤੇ ਅੱਜ ਦੁਬਾਰਾ ਫਿਰ ਸਮਾਨ ਚੱਕਣ ਆਏ ਸੀ ਜਿਸ ਦੌਰਾਨ ਝਗੜਾ ਹੋਇਆ।
ਉੱਥੇ ਪੁਲਿਸ ਅਧਿਕਾਰੀ ਦਾ ਕਹਿਣਾ ਕੀ ਦੋਨਾਂ ਧਿਰਾਂ ਨੂੰ ਸੁਣਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,,, ਜਦੋਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਦੇ ਆਂ ਪਾਰਟਨਰਸ਼ਿਪ ਤੇ ਤਾਂ ਪਹਿਲਾਂ ਹੀ ਦੋਨੇ ਧਿਰਾਂ ਨੂੰ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਹ ਤਾਂਕਿ ਬਾਅਦ ਦੇ ਵਿੱਚ ਅਜਿਹਾ ਕੋਈ ਰੌਲਾ ਰੱਪਾ ਨਾ ਪੈ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..