ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਦੁੱਗਰੀ ਇਲਾਕੇ ਦੇ ਜਵੱਦੀ ਨੇੜੇ 30 ਸਾਲ ਦਾ ਕੁਲਦੀਪ ਸਿੰਘ ਨਾਂ ਦਾ ਨੌਜਵਾਨ ਰਹਿੰਦਾ ਸੀ | ਸੋਮਵਾਰ ਰਾਤ ਨੂੰ ਕੁਲਦੀਪ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਗਿਆ ਸੀ। ਮੰਗਲਵਾਰ ਸਵੇਰੇ ਘਰ ਤੋਂ ਕੁੱਝ ਦੂਰੀ ਤੇ ਕੁਲਦੀਪ ਦਾ ਹਾਲ ਦੇਖ ਮਾਹੌਲ ਤਣਾਅ ਪੂਰਨ ਹੋ ਗਿਆ | ਲੋਕਾਂ ਨੇ ਜਿਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ |
previous post