Htv Punjabi
Punjab Video

ਪਾਰਟੀ ਪ੍ਰਧਾਨ ਹੀ ਨਿਕਲਿਆ ਝਪਟਮਾਰ; ਕੈਮਰੇ ਸਾਹਮਣੇ ਪੁਲਿਸ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਮਾਮਲਾ ਹੈ ਜ਼ਿਲ੍ਹਾ ਗੁਰਦਸਪੁਰ ਦੇ ਪਿੰਡ ਘੁੰਮਣ ਕਲਾਂ ਦਾ, ਜਿੱਥੇ 17 ਅਗਸਤ ਨੂੰ ਆਮ ਆਦਮੀ ਪਾਰਟੀ ਦਾ ਵਰਕਰ ਅਮਰਜੀਤ ਸਿੰਘ ਬਿਜਲੀ ਦੇ ਬਿੱਲਾਂ ਸਬੰਧੀ ਫਾਰਮ ਭਰਨ ਲਈ ਜਾ ਰਿਹਾ ਸੀ | ਰਾਹ ਵਿਚ ਉਸਦੀ ਪਾਰਟੀ ਦਾ ਸਾਬਕਾ ਸੈਨਿਕ ਵਿੰਗ ਦਾ ਜ਼ਿਲਾ ਗੁਰਦਾਸਪੁਰ ਦਾ ਪ੍ਰਧਾਨ ਚੰਨਣ ਸਿੰਘ ਆਪਣੇ 3 ਸਾਥੀਆਂ ਸਣੇ ਪਿੱਛੋਂ ਆ ਉਹ ਕਾਰਾ ਕਰ ਜਾਂਦੈ ਕਿ ਸੁਣ ਕੇ ਵੀ ਹੈਰਾਨਗੀ ਹੁੰਦੀ ਹੈ | ਪੁਲਿਸ ਮਾਮਲਾ ਦਰਜ਼ ਕਰ ਲੈਂਦੀ ਹੈ ਪਰ ਦੋਸ਼ੀ ਅਦਾਲਤ ਵਿਚ ਜਮਾਨਤ ਲਗਾ ਦਿੰਦਾ ਹੈ ਜੋ ਅਦਾਲਤ ਵਿੱਚੋਂ ਖਾਰਜ ਹੋ ਗਈ |

Related posts

ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਨਾਲ ਦੇਖੋ ਕੀ ਹੋਇਆ

htvteam

ਨਵਜੋਤ ਸਿੰਘ ਸਿੱਧੂ ਪਹੁੰਚਿਆ …

htvteam

Vicky Thomas ਨੇ ਦੇਖੋ ਫੇਰ ਕਿਵੇਂ ਜਿੱਤੇ ਦਿਲ ?

htvteam