ਕਲਯੁਗੀ ਮਤਰੇਅ ਪਿਤਾ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ
15 ਸਾਲਾਂ ਲੜਕੀ ਦੇ ਨਾਲ ਕੀਤਾ ਦੁਸ਼ਕਰਮ ਹਾਂ
ਪੁਲਿਸ ਨੇ ਕਲਯੁਗੀ ਪਿਤਾ ਨੂੰ ਕੀਤਾ ਗ੍ਰਿਫਤਾਰ
ਹਸਪਤਾਲ ਚ ਮੈਡੀਕਲ ਲਈ ਲਿਆਂਦਾ ਤਾਂ ਲੜਕੀ ਦੇ ਪਰਿਵਾਰ ਨੇ ਚਾੜਿਆ ਕੁਟਾਪਾ
ਮੋਗਾ ਦੇ ਵਿੱਚ ਉਸ ਵੇਲੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਮਤਰੇਏ ਪਿਓ ਦੇ ਵੱਲੋਂ ਸਾਰੀਆਂ ਜ਼ਿੰਦਗੀ ਦੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ ਮਤਰੇਈ ਧੀ ਦੇ ਨਾਲ ਹੀ ਦੁਸ਼ਕਰਮ ਕਰ ਦਿੱਤਾ। ਜਿਸ ਤੋਂ ਬਾਅਦ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਆਰੋਪੀ ਪਿਤਾ ਨੂੰ ਗਿਰਫਤਾਰ ਕਰ ਲਿਆ ਜਿਨਾਂ ਨੂੰ ਹਸਪਤਾਲ ਦੇ ਵਿੱਚ ਮੈਡੀਕਲ ਲਿਆਂਦਾ ਗਿਆ ਇਸੇ ਦੌਰਾਨ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਦਾ ਕੁਟਾਪਾ ਕੀਤਾ ਸਭ ਤੋਂ ਪਹਿਲਾਂ ਵੀਡੀਓ ਤੇ ਨਜ਼ਰ ਮਾਰਦੇ,,,,
ਉੱਥੇ ਹੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸਦੀ ਦੂਜੀ ਮੈਰਿਜ ਹੋਈ ਸੀ ਇਸ ਵਿਅਕਤੀ ਦੇ ਨਾਲ ਤੇ ਪਹਿਲਾਂ ਇਸ ਦੇ ਕੋਲ ਬੇਟਾ ਆ ਤੇ ਹੁਣ ਉਸਦੀ ਬੇਟੀ ਦੇ ਨਾਲ ਦੁਸ਼ਕਰਮ ਕੀਤਾ ਪਹਿਲਾਂ ਇਸ ਦੇ ਨਾਲ ਛੇੜਛਾੜ ਕਰਦਾ ਰਿਹਾ।,,,,
ਉੱਥੇ ਇਸ ਮਾਮਲੇ ਦੇ ਉੱਤੇ ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਕੋਲ ਇੱਕ ਮਾਮਲਾ ਆ ਜਿਨਾਂ ਦੀ ਜਾਂਚ ਚੱਲ ਰਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..