Htv Punjabi
Punjab Video

ਪਿਓ ਨੇ ਜਵਾਨ ਪੁੱਤ ਨਾਲ ਟੱਪ ਦਿੱਤੀਆਂ ਸਾਰੀਆਂ ਹੱਦਾਂ

ਅਜਿਹਾ ਭਿਆਨਕ ਮਾਮਲਾ ਤੁਸੀਂ ਸ਼ਾਇਦ ਕਦੇ ਦੇਖਿਆ ਤਾਂ ਕੀ ਸੁਣਿਆ ਵੀ ਨਹੀਂ ਹੋਵੇਗਾ |
ਪੈਰੋਂ ਹੇਠ ਜ਼ਮੀਨ ਖਿਸਕਾਉਣ ਵਾਲਾ ਇਹ ਖੌਫਨਾਕ ਮਾਮਲਾ ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਦੇ ਥਾਣਾ ਸਲੇਮ ਟਾਬਰੀ ਅਧੀਨ ਇਲਾਕੇ ‘ਚ ਰਹਿਣ ਵਾਲੀ ਸਵਿਤਾ ਦੇਵੀ ਨਾਂ ਦੀ ਇਸ ਔਰਤ ਦੇ ਤਕਰੀਬਨ 20 ਸਾਲ ਪਹਿਲਾਂ ਆਪਣੇ ਘਰਵਾਲੇ ਨੂੰ ਛੱਡ ਵਿਵੇਕਾਨੰਦ ਮੰਡਲ ਉਰਫ਼ ਸੱਪੂ ਮੰਡਲ ਨਾਂ ਦੇ ਆਪਣੇ ਦਿਓਰ ਨਾਲ ਵਿਆਹ ਕਰਵਾ ਲਿਆ ਸੀ | ਉਸ ਵੇਲੇ ਸਵਿਤਾ ਦਾ ਪੁੱਤ ਪਿਯੂਸ਼ ਕਾਫੀ ਛੋਟਾ ਸੀ |
ਕੁੱਝ ਦਿਨ ਪਹਿਲਾਂ ਸਵਿਤਾ ਤੇ ਸੱਪੂ ਮੰਡਲ ਦੀ ਆਪਸ ‘ਚ ਲੜਾਈ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਆਪਣੀ ਭੈਣ ਦੇ ਘਰ ਚਲੀ ਜਾਂਦੀ ਹੈ | ਉਸਤੋਂ ਬਾਅਦ ਜੋ ਕੁੱਝ ਹੁੰਦੈ ਜਾਣ ਕੇ ਤੁਹਾਨੂੰ ਯਕੀਨ ਵੀ ਨਹੀਂ ਹੋਵੇਗਾ |

Related posts

ਸਕੂਲ ‘ਚ ਲਿਆਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਰ, ਦੇਖੋ ਫਿਰ ਬੱਚਿਆਂ ਨੇ ਮਿਲਕੇ ਕੀਤਾ ਅਜਿਹਾ ਕੰਮ

htvteam

ਬੱਸ ਸਟੈਂਡ ਚ ਬੰਦੇ ਦੀ ਗਈ ਜਾ& ਨ

htvteam

ਨਾਕਾਬੰਦੀ ਦੌਰਾਨ ਪੁਲਿਸ ਦੇ ਹੱਥੀਂ ਚੜ੍ਹੇ ਲੁੱਟਾਂ ਖੋਹਾਂ ਕਰਨ ਵਾਲੇ 4 ਬਦਮਾਸ਼;

htvteam

Leave a Comment