Htv Punjabi
Punjab Video

ਪਿੰਡ ‘ਚ ਬਦਮਾਸ਼ੀ ਦੀ ਹੱਦ; ਗੁੰਡਾ ਸ਼ਰੇਆਮ ਚੁੱਕ ਕੇ ਲੈ ਗਿਆ ਨਾਬਾਲਿਗ ਕੁੜੀ

ਮਾਮਲਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਆਲੀਕੇ ਦੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਦਾ ਹੈ, ਜਿੱਥੇ ਤਰਸੇਮ ਤੇ ਉਸਦੀ ਘਰਵਾਲੀ ਮਜ਼ਦੂਰੀ ਕਰ ਪੇਟ ਪਾਲ ਰਹੇ ਸਨ | ਗਰੀਬੀ ਦੇ ਚਲਦਿਆਂ ਚੌਥੀ ਜਮਾਤ ‘ਚੋ ਹਟਾ ਇਹਨਾਂ ਆਪਣੀ 14 ਸਾਲ ਦੀ ਨਾਬਾਲਿਗ ਧੀ ਵੀ ਲੋਕਾਂ ਦੇ ਘਰ ਕੰਮਕਾਜ ਕਰਨ ਤੇ ਲਗਾ ਦਿੱਤੀ |
ਹੁਣ ਰੋਜ਼ਾਨਾ ਮਾਵਾਂ ਧੀਆਂ ਪਿੰਡ ਤੋਂ ਸ਼ਹਿਰ ਬਾਂਸਾ ਵਾਲੇ ਬਾਜ਼ਾਰ ਕੋਲ ਲੋਕਾਂ ਦੇ ਘਰ ਘਰੇਲੂ ਕੰਮਕਾਜ ਲਈ ਜਾਂਦੀਆਂ | ਇੱਕ ਦਿਨ ਤਰਸੇਮ ਤੇ ਉਸਦੀ ਘਰਵਾਲੀ ਦਵਾਈ ਲੈਣ ਜਾਂਦੇ ਨੇ ਤੇ ਬੱਚੀ ਇਕੱਲਿਆਂ ਹੀ ਕੰਮ ‘ਤੇ ਭੇਜ ਦਿੰਦੇ ਨੇ | ਕੰਮ ਤੋਂ ਪਿੰਡ ਵਾਪਿਸ ਪਰਤਦਿਆਂ ਪਿੰਡ ਦਾ ਹੀ ਸਲੀਮ ਨਾਂ ਦਾ ਨੌਜਵਾਨ ਕੁੜੀ ਨੂੰ ਦੇਖ ਆਪਣੇ ਸਾਥੀ ਨਾਲ ਮਿਲ ਧੱਕੇ ਨਾਲ ਕੁੜੀ ਨੂੰ ਚੁੱਕ ਮੋਟਰ ਸਾਈਕਲ ਤੇ ਫਰਾਰ ਹੋ ਜਾਂਦੈ |

Related posts

ਪਹਿਲਾਂ ਕਰਦੇ ਸੀ ਮੀਂਹ ਓਏ ਮੀਂਹ ਓਏ, ਹੁਣ ਕਰਦੇ ਨੇ ਪਾਣੀ ਓਏ ਪਾਣੀ ਓਏ

htvteam

ਕੋਰੋਨਾ ਨੂੰ ਲੈ ਕੇ ਪੰਜਾਬ ਮੰਤਰੀ ਮੰਡਲ ਨੇ ਲਿਆ ਵੱਡਾ ਫੈਸਲਾ, ਘੰਟੀਆਂ ਕੇਂਦਰ ਸਰਕਾਰ ਦੇ ਦਫਤਰਾਂ ਤੱਕ ਖੜਕੀਆਂ

Htv Punjabi

ਆਹ ਨੇ ਉਹ 5 ਕਾਰਨ ਜਿੰਨ੍ਹਾਂ ਕਰਕੇ ਅੰਗੂਰ ਜ਼ਰੂਰ ਖਾਣੇ ਚਾਹੀਦੈ ਨੇ

htvteam

Leave a Comment