ਦੇਸ਼ ਭਰ ਦੀਆਂ ਕੇਂਦਰੀ-ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ‘ਭਾਰਤ-ਬੰਦ’ ਦੇ ਸੱਦੇ ਅਨੁਸਾਰ ਦਰਜ਼ਨਾਂ ਜਥੇਬੰਦੀਆਂ ਵੱਲੋਂ ਜਾਖਲ-ਪਾਤੜਾਂ ਟੀ-ਪੁਆਇੰਟ ‘ਤੇ ਇਕੱਠੇ ਹੋ ਕੇ ਧਰਨਾ ਲਾਉਂਦਿਆਂ ਚੱਕਾ-ਜਾਮ ਕੀਤਾ ਗਿਆ।ਸ਼ਹਿਰ ਵਿੱਚ ਬਜ਼ਾਰ ਬੰਦ ਵੇਖਣ ਨੂੰ ਮਿਲੇ।
ਸੋ ਦੱਸ ਦਈਏ ਕਿ ਕਿਸਾਨਾਂ ਦੇ ਸਮਰਥਨ ਦੇ ਵਿੱਚ ਹਰ ਵਿਭਾਗ ਉੱਤਰ ਰਿਹਾ ਉੱਥੇ ਦੂਜੇ ਪਾਸੇ ਹੁਣ ਬੀਬੀਆਂ ਵੀ ਧਰਨੇ ਚ ਸ਼ਾਮਿਲ ਹੋ ਰਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..