Htv Punjabi
Punjab Video

ਪੁਲਿਸ ਦੇ ਨਾਕੇ ਤੇ ਦੇਖੋ ਕੀ ਹੋ ਗਿਆ, ਬੀਬੀਆਂ ਨੇ ਚੱਕਤਾ ਕੰਮ

ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ,, ਪਰ ਹੁਣ ਮਿੱਤਰਾਂ ਦੇ ਇਹ ਸ਼ੌਂਕ ਉਹਨਾਂ ਨੂੰ ਮਹਿੰਗੇ ਪੈਣਗੇ,, ਨੌਜਵਾਨ ਮੁੰਡਿਓ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਤੇ ਬੁਲਟਾਂ ਤੇ ਜਾਂ ਫਿਰ ਬੱਸਾਂ ਦੇ ਉੱਤੇ ਜਿਹੜੇ ਤੁਸੀਂ ਗਨ ਨੂੰ ਪ੍ਰਮੋਟ ਕਰਨ ਵਾਲੇ ਸਟਿਕਰ ਲਾਉਦੇ ਹੋ ਤਾਂ ਹੁਣ ਹੋ ਜਾਓ ਸਾਵਧਾਨ,, ਚੌਰਾਹਿਆਂ ਚ ਖੜੀ ਖਾਖੀ ਵਰਦੀ ਹੁਣ ਤੁਹਾਨੂੰ ਅਜਿਹਾ ਸਬਕ ਸਿਖਾਉਗੀ ਕਿ ਤੁਸੀਂ ਫੋਟੋ ਲਾਉਣਾ ਹੀ ਭੁੱਲ ਜਾਓਗੇ,,, ਜਦੋਂ ਟਰੈਫਿਕ ਪੁਲਿਸ ਨੇ ਨਾਕਾ ਲਾਇਆ ਤਾਂ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਤਸਵੀਰਾਂ ਆਈਆਂ ਜਿੱਥੇ ਬੱਸ ਸਵਾਰੀਆਂ ਦੇ ਨਾਲ ਖਚਾ ਖੱਚ ਭਰੀ ਹੋਈ ਸੀ ਅਤੇ ਗਨ ਨੂੰ ਪ੍ਰਮੋਟ ਕਰਨ ਵਾਲੀ ਫੋਟੋ ਲਾਈ ਹੋਈ ਸੀ ਪੁਲਿਸ ਨੂੰ ਦੇਖ ਕੇ ਬੱਸ ਭਜਾ ਲਈ ਫਿਰ ਦੇਖੋ ਪੁਲਿਸ ਵਾਲਿਆਂ ਨੇ ਬੱਸ ਦਾ ਪਿੱਛਾ ਕਰਕੇ ਮੌਕੇ ਤੇ ਚਲਾਨ ਕੱਟਿਆ ਤੇ ਦੂਜੇ ਪਾਸੇ ਗੱਡੀ ਚਲਾਉਣ ਵਾਲੀ ਬੀਬੀ ਵੀ ਪੁਲਿਸ ਮੁਲਾਜ਼ਮ ਨਾਲ ਕੁਝ ਇਸ ਤਰ੍ਹਾਂ ਉਲਝੀ

ਸੋ ਦਾਸ ਦੀ ਹ ਕਿ ਬਠਿੰਡਾ ਦੇ ਟਰੈਫਿਕ ਪੁਲਿਸ ਦੇ ਵੱਲੋਂ ਟਰੈਫਿਕ ਨਿਯਮ ਨੂੰ ਤੋੜਨ ਵਾਲਿਆਂ ਦੇ ਖਿਲਾਫ ਵੱਡਾ ਸ਼ਿਕੰਜਾ ਕਸਿਆ ਜਾ ਰਿਹਾ। ਜਿਸ ਦੇ ਚਲਦੇ ਉਨਾਂ ਦੇ ਵੱਲੋਂ ਨਾਕਾ ਲਗਾ ਕੇ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਟਰੈਫਿਕ ਦੇ ਪੁਲਿਸ ਮੁਲਾਜ਼ਮ ਨੇ ਮੀਡੀਅਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਹੜੀਆਂ ਬੱਸਾਂ ਜਾਂ ਗੱਡੀਆਂ ਮੋਟਰ ਕਾਰਾਂ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਸਟੀਕਰ ਲੱਗੇ ਨੇ ਉਹਨਾਂ ਤੇ ਵੀ ਵੱਡੀ ਕਾਰਵਾਈ ਹੋਵੇਗੀ ਅਤੇ ਜਿਨਾਂ ਦੇ ਗੱਡੀਆਂ ਦੇ ਕਾਗਜ਼ ਪੂਰੇ ਨਹੀਂ ਉਹਨਾਂ ਖਿਲਾਫ ਵੀ ਐਕਸ਼ਨ ਲਿਆ ਗਿਆ ਤੇ ਚਲਾਨ ਕੱਟੇ ਗਏ ਨੇ।

ਸੋ ਦਾਸ ਜੀ ਹ ਕਿ ਹੁਣ ਤੁਸੀਂ ਵੀ ਸਾਵਧਾਨ ਹੋ ਜਾਓ ਕਿਉਂਕਿ ਪੁਲਿਸ ਹੁਣ ਕਾਫੀ ਸਰਗਰਮ ਹੋ ਗਈ ਹੈ ਅਤੇ ਉਨਾਂ ਦੇ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਹੱਥ ਤੇ ਰੱਖੇ ਜਾ ਰਹੇ ਨੇ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸਿੱਖਾਂ ਨਾਲ ਪੰਗਾ ਲੈ ਕੇ ਬੋਨੀ ਦਾ ਉੱਡਿਆ ਰੰਗ, ਜੋੜੇ ਹੱਥ

htvteam

ਆਹ ਪ੍ਰੋਗਰਾਮ ‘ਚ ਆਏ ਝਾੜੂ ਵਾਲੇ ਵਜ਼ੀਰ ਦੇ ਪੱਤਰਕਾਰ ਹੋਗੇ ਦੁਆਲੇ

htvteam

ਗਠੀਏ ਦੇ ਦਰਦ ਦਾ ਅੰਤ ਹੋਏਗਾ ਤੁਰੰਤ ਗੁੜ ਖਾਣ ਦਾ ਸਿੱਖ ਲਓ ਢੰਗ

htvteam

Leave a Comment