Htv Punjabi
Punjab Video

ਪੇਸ਼ੀ ਤੇ ਆਏ ਲੱਖਾ ਸਿਧਾਣਾ ਨੇ ਕਚਹਿਰੀਆਂ ‘ਚ ਖੜ ਕੇ ਕਰਤਾ ਐਲਾਨ ?

ਪੰਜਾਬੀ ਮਾਂ ਬੋਲੀ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਲੱਖਾ ਸਿਧਾਣਾ ਅੱਜ ਬਠਿੰਡਾ ਦੀਆਂ ਕਚਹਿਰੀਆਂ ਚ ਪਹੁੰਚੇ ਕਿਉਂਕਿ ਅੱਜ ਉਹਦੇ ਚਾਰ ਕੇਸਾਂ ਦੇ ਵਿੱਚ ਸੁਣਵਾਈ ਸੀ ਇਹ ਚਾਰੇ ਕੇਸ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਚੱਲ ਰਹੇ ਨੇ ਲੱਖਾ ਸਿਧਾਣਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਤੇ 16 ਕੇਸ ਚੱਲ ਰਹੇ ਨੇ ਕਿਉਂਕਿ ਉਸਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ। ਜੇਕਰ ਕਿਸੇ ਸਕੂਲ ਦੇ ਵਿੱਚ ਪੰਜਾਬੀ ਮਾਂ ਬੋਲੀ ਬੋਲਣ ਤੇ ਰੋਕ ਆ ਉਸਨੂੰ ਲੈ ਕੇ ਮੇਰੇ ਵੱਲੋਂ ਸੰਘਰਸ਼ ਕੀਤਾ ਜਾਂਦਾ ਜਾਂ ਫਿਰ ਮੈਂ ਕਦੇ ਵੀ ਪੰਜਾਬੀ ਨੂੰ ਲੈ ਕੇ ਬੋਲਦਾ ਤਾਂ ਉਸੇ ਤਹਿਤ ਹੀ ਮੇਰੇ ਤੇ ਇਹ ਕੇਸ ਚੱਲ ਰਹੇ ਨੇ,,,,,,

ਖੁਦਾ ਦੀ ਹੈ ਕਿ ਸਮਾਜ ਸੇਵੀ ਲੱਖਾ ਸਿਧਾਣਾ ਦੇ ਵੱਲੋਂ ਹਮੇਸ਼ਾ ਪੰਜਾਬੀ ਮਾਂ ਬੋਲੀ ਦਾ ਮੁੱਦਾ ਚੁੱਕਿਆ ਜਾਂਦਾ ਇਸ ਦੇ ਤਹਿਤ ਸਿਧਾਂਤ ਦਾ ਕਹਿਣਾ ਕਿ ਜੇਕਰ ਉਸਨੂੰ ਆਪਣੀ ਮਾਂ ਬੋਲੀ ਦੇ ਵਾਸਤੇ ਜੇਲ ਵੀ ਜਾਣਾ ਪਿਆ ਤਾਂ ਉਹ ਇਸ ਤੋਂ ਗੁਰੇਜ ਨਹੀਂ ਕਰਨਗੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ PM ਮੋਦੀ ਨੂੰ ਕਿਸਾਨਾਂ ਨੇ ਪਾਈ ਆਹ ਕਿਹੜੀ ਨਵੀਂ ਬਿਪਤਾ ?

htvteam

ਲੱਖਾ ਸਿਧਾਣਾ ਨੇ ਠੋਕੇ ਗਲਤ ਕੰਮ ਕਰਨ ਵਾਲੇ ਕਿਸਾਨ, ਐਨਾ ਗੁੱਸਾ ਪਹਿਲਾਂ ਨੀ ਦੇਖਿਆ ਹੋਣਾ  

Htv Punjabi

ਹਸਪਤਾਲ ਤੋਂ ਬੱਚਾ ਚੋਰੀ ਕਰਨ ਦਾ ਮਾਮਲਾ: ਕਿਰਾਈ ਦੀ ਕੁੱਖ ਤੋਂ ਲੈ ਕੇ ਗੰਦੇ ਕੰਮਾਂ ਨੂੰ ਅਨਜਾਮ ਦਿੰਦੀ ਸੀ ਮੁਲਜ਼ਮ

htvteam

Leave a Comment