ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਇਕ ਸਖਸ਼ ਪੁਲਿਸ ਦੀ ਵਰਦੀ ਪਾਈ ਸੈਲਿਊਟ ਮਾਰਦਾ ਹੋਇਆ ਨਜ਼ਰ ਆ ਰਿਹਾ ਏਸ ਸਥਿਤੀ ਪਹਿਲੀ ਨਜ਼ਰ ਹਰ ਕੋਈ ਐਵੇਂ ਸੋਚ ਰਿਹਾ ਸੀ ਕੀ ਇਹ ਪੁਲਿਸ ਮੁਲਾਜ਼ਮ ਹੈ ਉਹ ਵੀ ਨਸ਼ੇ ਚ ਟੱਲੀ ਹੋਇਆ ਪਰ ਜਦੋਂ ਇਸ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕੀ ਇਹ ਕੋਈ ਪੁਲਿਸ ਮੁਲਾਜ਼ਮ ਨਹੀਂ ਸਗੋਂ ਕਿਸੇ ਦੀ ਵਰਦੀ ਚੋਰੀ ਕਰਕੇ ਪਾਈ ਹੈ,ਏਸ ਪ੍ਰਵਾਸੀਆਂ ਦੀ ਗੱਲਾਂ ਸੁਣ ਤੁਸੀ ਆਪਣਾ ਹੱਸਾ ਰੋਕ ਨਹੀਂ ਸਕੋਂਗੇ ,,,,,,
ਗੱਲਬਾਤ ਦੌਰਾਨ ਪਤਾ ਚੱਲਿਆ ਹੈ ਕੀ ਇਹ ਵਰਦੀ ਇਸਦੇ ਰਿਸ਼ਤੇਦਾਰ ਦੀ ਜਿਵੇਂ ਇਸਨੇ ਵੀਡੀਓ ਚ ਦੱਸਿਆ ਜੋ ਕੀ 13 ਨੰਬਰ ਥਾਣੇ ਵਿੱਚ ਤਾਇਨਾਤ ਹੈ ਖੈਰ ਜੇਕਰ ਇਸਦੇ ਕੋਈ ਰਿਸ਼ਤੇਦਾਰ ਪੁਲਿਸ ਚ ਹੈ ਉਸਤੇ ਅਤੇ ਇਸ ਸਖਸ਼ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਐ ਕਿਉਕੀ ਅਜਿਹਾ ਬੰਦਾ ਵਰਦੀ ਦੀ ਦੁਰ ਵਰਤੋਂ ਕਰਕੇ ਪੰਜਾਬ ਪੁਲਿਸ ਦੇ ਅਕਸ਼ ਨੂੰ ਖਰਾਬ ਕਰ ਸਕਦਾ ਹੈ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..