Htv Punjabi
Punjab Video

ਪੰਜਾਬ ਕਾਂਗਰਸ ‘ਚ ਛਿੜੀਆਂ ਇੱਕ ਵੱਡਾ ਵਿਵਾਦ; ਸਾਬਕਾ ਪ੍ਰਧਾਨ ਨੇ ਪਾਰਟੀ ‘ਚ ਪਾਤੀ ਨਵੀਂ ਭਸੂੜੀ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਨੂਸੂਚਿਤ ਜਾਤੀ ਸਮਾਜ ਸੰਬਧੀ ਦਿਤੇ ਬਿਆਨ ਤੇ ਭੜਕੇ ਡਾ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਜੇਕਰ ਸੁਨੀਲ ਜਾਖੜ ਨੇ ਮੁਆਫੀ ਨਾ ਮੰਗੀ ਗਈ ਤਾਂ ਅਨੂਸੂਚਿਤ ਜਾਤੀ ਭਾਈਚਾਰੇ ਵੱਲੋਂ ਉਹਨਾਂ ਦੀ ਸਖ਼ਤ ਮੁਖ਼ਾਲਫ਼ਤ ਕਰ ਜਿਹਾਦ ਛੇੜਿਆ ਜਾਵੇਗਾ ਅਤੇ ਹਾਈ ਕਮਾਂਡ ਨੂੰ ਉਹਨਾਂ ਨੂੰ ਪਾਰਟੀ ‘ਚੋ ਬਾਹਰ ਕੱਢਣ ਲਈ ਮਜਬੂਰ ਕੀਤਾ ਜਾਵੇਗਾ |

Related posts

ਜੇਕਰ ਸਾਰਾ ਦਿਨ ਸਰੀਰ ਥੱਕਿਆ ਤੇ ਪੇਟ ਭਾਰਾ ਰਹੇ ਤਾਂ ਐਵੇਂ ਵਰਤੋਂ ਖਜੂਰ

htvteam

ਅਮ੍ਰਿਤਧਾਰੀ ਨੌਜਵਾਨ ਮੁੰਡਾ ਹੋਇਆ ਬੇਵੱਸ; ਹਾਲ ਦੇਖ ਪਰਿਵਾਰ ਨੇ ਮਾਰੀਆਂ ਚੀਕਾਂ

htvteam

ਕੀ ਰਾਤੋਂ-ਰਾਤ ਕਾਲਾ ਰੰਗ ਗੋਰਾ ਕੀਤਾ ਜਾ ਸਕਦੈ ਹੈ ਸੁਣੋ ਅਸਲ ਸੱਚਾਈ

htvteam