Htv Punjabi
Punjab Video

ਪੰਜਾਬ ‘ਚ ਆ ਗਏ ਛੋਲੇ ਫਿਲਮ ਵਾਲੇ ਡਾ-ਕੂ ! ਆੜ੍ਹਤੀਆਂ ਦੀਆਂ ਦੁਕਾਨਾਂ ਕਰਤੀਆਂ ਖਾ-ਲੀ

ਕੋਈ ਵਪਾਰੀ ਹੋਵੇ ਜਾਂ ਛੋਟਾ ਦੁਕਾਨਦਾਰ, ਉਹ ਆਪਣੀ ਸਾਰੀ ਪੂਜੀ ਆਪਣੇ ਵਪਾਰ ਤੇ ਲਗਾ ਦਿੰਦਾ ਹੈ ਪਰ ਜਦੋਂ ਉਸੇ ਵਪਾਰ ਨੂੰ ਖੂਣਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਾਂ ਫੇਰ ਕੋਈ ਬਾਹਰੀ ਬੰਦਾ ਦੁਕਾਨ ਦੇ ਗੱਲੇ ਤੇ ਹੱਥ ਫੇਰ ਜਾਂਦਾ ਹੈ ਤਾਂ ਉਸ ਦੀ ਸਾਰੀ ਕਮਾਈ ਮਿੰਟਾਂ ਚ ਤਬਾਹ ਹੋ ਜਾਂਦੀ ਐ ਤੇ ਨਾ ਉਹ ਉਸ ਸਮੇਂ ਘਰ ਦਾ ਰਹਿੰਦਾ ਤੇ ਨਾ ਘਾਟ ਦਾ… ਅਜਿਹਾ ਹੀ ਮਾਮਲਾ ਸੰਗਰੂਰ ਦੀ ਅਨਾਜ ਮੰਡੀ ਚ ਸਾਹਮਣੇ ਆਇਆ ਜਿਥੇ ਦੇਰ ਰਾਤ ਕੁਝ ਚੋਰਾਂ ਵਲੋਂ ਅਨਾਜ ਮੰਡੀ ਦੀਆਂ ਚਾਰ ਦੁਕਾਨਾਂ ਤੇ ਹੱਥ ਸਾਫ ਕਰ ਦਿੱਤਾ ਜਿਸ਼ ਦੀ ਸਾਰੀ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ, ਜਿਸ ਤੋਂ ਬਾਅਦ ਉਹ ਗੋਲਕ ਨੂੰ ਚੱਕ ਕੇ ਲੈ ਗਏ ਤੇ ਫੇਰ ਗੋਲਕ ਨੂੰ ਉਭਾਵਾਲ ਨਹਿਰ ਕਿਨਾਰੇ ਸੁੱਟ ਕੇ ਚਲੇ ਗਏ।

ਉਧਰ ਇਸ ਮਾਮਲੇ ਚ ਪੁਲਿਸ ਵਲੋਂ ਦਖ਼ਲ ਦਿੰਦਿਆਂ ਸੀਸੀਟੀਵੀੀ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਚੋਰਾਂ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਵੀ ਦਿੱਤਾ ਏ….

ਪੁਲਿਸ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਚੋਰੀ ਡਕੈਤੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਰ ਪੁਲਿਸ ਨੂੰ ਚਾਹੀਦਾ ਕਿ ਜਲਦਇਨਾਂ ਲੋਕਾਂ ਤੇ ਨੇਕੇਲ ਕਸੀ ਜਾ ਸਕੇ ਤਾਂ ਜੋ ਅੱਗੇ ਤੋਂ ਅਜਿਹੀਆਂ ਵਾਰਦਾਤਾਂ ਹੋਣ ਤੋਂ ਪਹਿਲਾਂ ਹੀ ਰੋਕ ਲਈਆਂ ਜਾਣ ?………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਪੁਲਿਸ ਨਾਲ ਭਿੜੇ ਕੌਂਸਲਰ ਤੇ ਲੋਕ, ਦੇਖੋ ਵੀਡੀਓ

htvteam

ਮੁੰਡੇ ਚੰਡੀਗੜ੍ਹ ਤੋਂ ਚੱਕ ਲਿਆਏ ਕੁੜੀਆਂ ਕੰਮ ਸਾਰੂ ਸਮਾਨ; ਲਿਆ ਸਵਾਦ

htvteam

ਬੁਰਸ਼ ਕਰਨ ਦਾ ਸਿੱਖੋ ਨਵਾਂ ਢੰਗ ਸਰੀਰ ਮਰਦੇ ਦਮ ਤੱਕ ਰਹੁ ਟਨ-ਟਨਾ-ਟਨ

htvteam

Leave a Comment