Htv Punjabi
Punjab Video

ਪੰਜਾਬ ਚ ਘੁੰਮਦਾ ਸੀ ਬੰਦੇ ਮਾ-ਰਨਾ ਸਮਾਨ ! ਉਜਾੜ ਦੇਣੇ ਸੀ ਸਾਰੇ ਪੰਜਾਬੀ ?

 

ਸੂਬੇ ਚ ਗੁੰਡਾਗਰਦੀ ਕਰਨ ਵਾਲੇ ਅਤੇ ਲੁਟੇਰੇ ਸ਼ਰਿਆਮ ਘੁੰਮ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਨੂੰ ਕਾਬੂ ਕੀਤਾ ਜਾਵੇ ਤੇ ਉੱਥੇ ਹੀ ਫਿਲ਼ੋਰ ਪੁਲਿਸ ਨੇ ਗੱਗੂ ਬਲਾਚੌਰੀਆਂ ਦੇ 4 ਮੈਬਰਾਂ ਨੂੰ ਕਾਬੂ ਕਰ ਲਿਆ ਹੈ ਤੇ ਜਿਹਨਾਂ ਕੋਲ ਪੁਲਿਸ ਨੇ ਹਥਿਆਰ ਵੀ ਬਰਾਮਦ ਕੀਤੇ ਨੇ… ਤੇ ਉੱਥੇ ਫਿਲੌਰ ਪੁਲਿਸ ਦੇ ਵੱਲੋਂ ਕਾਨਫਰੰਸ ਕੀਤੀ ਗਈ ਤੇ ਜਾਣਕਾਰੀ ਦਿੰਦੇ ਹੋਏ ਐਸਪੀਡੀ ਸਰਬਜੀਤ ਸਿੰਘ ਬਾਹੀਆਂ ਦਾ ਕਹਿਣਾ ਹੈ ਕਿ ਇਹਨਾਂ ਗੈਗਸਟਰਾਂ ਵਲੋਂ ਫਿਲੋਰ ਚ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਸੀ ਤੇ ਪੁਲਿਸ ਪਾਰਟੀ ਉਹਨਾਂ ਨੂੰ ਕਾਬੂ ਕਰ ਲਿਆ ਤੇ ਜਿਸ ਚ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਤੇ ਉਹਨਾਂ ਮੈਂਬਰਾਂ ਕੋਲ 4 ਪਿਸਤੌਲ ਅਤੇ 32 ਬੌਰ ਸਮੇਤ ਮੈਗਜ਼ੀਨ 9 ਜਿਦਾ ਕਾਰਤੂਸ 32 ਬੋਰ ਅਤੇ ਇੱਕ ਬੂਲਟ ਮੋਰਟਸਾਈਕਲ ਬਰਾਮਦ ਕੀਤੇ ਨੇ।

ਅਕਸਰ ਹੀ ਸੂਬੇ ਚ ਲੁੱਟ ਖੋਹ ਦੀਆਂ ਵਾਰਦਤਾਂ ਵਧਦੀਆਂ ਜਾ ਰਹੀਆ ਨੇ ਤੇ ਗੈਗਸਟਰ ਬੇਖੌਫ ਹੋ ਕੇ ਸ਼ਰਿਆਮ ਘੁੰਮ ਰਹੇ ਨੇ ਤੇ ਪੁਲਿਸ ਨੇ ਆਪਣੀ ਪੂਰੀ ਬਾਹ ਲਗਾਈ ਹੋਈ ਹੈ ਕਿ ਇਹਨਾਂ ਤੇ ਸਿਕੰਜਾ ਕੱਸਿਆਂ ਜਾਂਵੇ ਤੇ ਉੱਥੇ ਪੁਲਿਸ ਪ੍ਰਸ਼ਾਂਸਨ ਨੇ ਫਿਲੌਰ ਦੇ ਵਿਚੋਂ 4 ਗੈਗਸਟਰਾਂ ਨੂੰ ਕਾਬੂ ਕਰ ਲਿਆਂ ਹੈ। …..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਹਸਪਤਾਲ ਦੇ ਡਾਕਟਰ ਅੰਦਰ ਆਈ ਰਾਵਣ ਦੀ ਆਤਮਾਂ? ਬਿਲ ਦੇ ਪੈਸੇ ਘਟਾਉਣ ਗਏ ਮਰੀਜ਼ ਦੇ ਰਿਸ਼ਤੇਦਾਰ ਦਾ ਕੀਤਾ ਆਹ ਹਾਲ, ਦੇਖੋ ਕੈਮਰੇ ਦਾ ਕਮਲ, ਕਿਵੇਂ ਲਿਲਕੜੀਆਂ ਕੱਢੀਆਂ LIVE 

Htv Punjabi

ਕਾਂਗਰਸੀ ਕੌਂਸਲਰ ਦੀ ਕਰਤੂਤ ਕੈਮਰੇ ‘ਚ ਕੈਦ, ਗਲਤ ਕੰਮ ਕਰਨ ਗਏ ਨੇ ਹੱਟੇ-ਕੱਟੇ ਮੁੰਡੇ ਨਾਲ ਲਿਆ ਪੰਗਾ, ਸ਼ਰੀਰ ਦੇ ਜਰੂਰੀ ਅੰਗ ‘ਤੇ ਵੱਢੀ ਦੰਦੀ, ਦੋਵਾਂ ਦੀਆਂ ਨਿਕਲੀਆਂ ਚੀਕਾਂ

Htv Punjabi

ਘਰੇ ਐਵੇਂ ਦਾ ਸਾਈਕਲ ਚਲਾਓ 2026 ‘ਚ ਮਾਪੇ ਬਣ ਜਾਓ

htvteam

Leave a Comment