ਸਮਾਗਮ ਦੀਆਂ ਇਹ ਤਸਵੀਰਾਂ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰੀ ਸੌਢੀਆਂ ਦੀਆਂ ਨੇ ਜਿਥੇ ਇਕ ਵਿਅਕਤੀ ਦਾ ਭੋਗ ਪਾਇਆ ਜਾ ਰਿਹਾ ਜਿਸ ਵਿਚ ਕਾਫੀ ਲੋਕਾਂ ਵਲੋਂ ਸ਼ਿਰਕਤ ਕੀਤੀ ਗਈ,.,. ਹੈਰਾਨੀ ਦੀ ਗੱਲ ਇਹ ਆ ਕਿ ਇਹ ਭੋਗ ਕਿਸੇ ਮਰੇ ਵਿਅਕਤੀ ਦਾ ਨਹੀਂ ਸਗੋਂ ਜਿਉਂਦੇ ਵਿਅਕਤੀ ਦਾ ਪਾਇਆ ਜਾ ਰਿਹਾ… ਪਹਿਲਾ ਵਾਰ ਨਹੀਂ ਸਗੋਂ ਜਿਉਂਦੇ ਵਿਅਕਤੀ ਦੀ ਪੰਜਵੀਂ ਬਰਸੀ ਮਨਾਈ ਜਾ ਰਹੀ ਐ.. ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ… ਦਰਅਸਲ ਭਜਨ ਸਿੰਘ ਨਾਮ ਦਾ ਵਿਅਕਤੀ ਆਪਣੀ ਪੰਜਵੀਂ ਖੁਦ ਮਨਾ ਰਿਹਾ ਹੈ ਤੇ 11 ਕੁੜੀਆਂ ਨੂੰ ਭੋਜਨ ਵੀ ਛਕਾ ਰਿਹਾ ਜੋ ਤਸਵੀਰਾਂ ਚ ਸਾਫ ਦਿਖਾਈ ਦੇ ਰਿਹਾ,,,, ਇਸ ਤੋਂ ਇਲ਼ਾਵਾ ਇਸ ਵਿਅਕਤੀ ਵਲੋਂ 5 ਜ਼ਰੂਰਤਮੰਦਾਂ ਨੂੰ ਕੰਬਲ ਵੰਡਣ ਦਾ ਪੁੰਨ ਵੀ ਕੀਤਾ…