Htv Punjabi
Punjab Video

ਪੰਜਾਬ ਦੇ ਕਿਸਾਨਾਂ ਨੂੰ ਛਿੜੀ ਨਵੀਂ ਮੁਸੀਬਤ

ਇਹ ਤਸਵੀਰਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਦੀਆਂ ਨੇ ਜਿੱਥੇ ਕਿਸਾਨਾਂ ਨੇ ਪੁੱਤਾਂ ਵਾਂਗੂੰ ਨਰਮੇ ਦੀ ਫਸਲ ਨੂੰ ਪਾਲ ਪਲੋਸ ਕੇ ਵੱਡੇ ਕੀਤਾ ਸੀ ਜਿਸਦੇ ਬਦਲੇ ਉਨ੍ਹਾਂ ਨੂੰ ਮੋਟੀ ਕਮਾਈ ਹੋਣੀ ਸੀ ਪਰ ਕਿਸਾਨਾਂ ਦੇ ਅਰਮਾਨਾਂ ਤੇ ਉਦ ਪਾਣੀ ਫਿਰ ਗਿਆ ਜਦੋਂ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਅਤੇ ਚਿੱਟੈ ਮੱਛਰ ਨੇ ਹਮਲਾ ਕਰ ਦਿੱਤਾ ਹੈ ਜਿਸਦੇ ਕਾਰਨ ਲਗਭਗ ਤਿੰਨ ਏਕੜ ਨਰਮੇ ਦੀ ਫਸਲ ਤਬਾਹ ਹੋ ਗਈ ਤੇ ਕਿਸਾਨ ਨਿਰਾਸ਼ਾ ਦੇ ਆਲਮ ਚ ਡੁੱਬੈ ਨੇ ਕਿਸਾਨ ਵੱਲੋਂ ਨਰਮੇ ਦੀ ਫਸਲ ਨੂੰ ਬਚਾਉਣ ਲਈ ਪ੍ਰਤੀ ਏਕੜ 10 ਤੋਂ 15 ਹਜ਼ਾਰ ਰੁਪਏ ਦੀ ਕੀਟਨਾਸ਼ਕ ਦਵਾਈਆਂ ‘ਤੇ ਵੀ ਖਰਚ ਕੀਤਾ ਗਿਆ ਸੀ ਪਰ ਗੁਲਾਬੀ ਸੁੰਡੀ ਅਤੇ ਚਿੱਟੈ ਮੱਛਰ ਦੇ ਢੰਗ ਅੱਗੇ ਸਾਰੀਆਂ ਦਵਾਈਆਂ ਫੇਲ੍ਹ ਹੋ ਗਈਆਂ ਲਿਹਾਜ਼ਾ ਕਿਸਾਨਾਂ ਨੂੰ ਆਪਣੀ ਫਸਲ ਖੜ੍ਹੀ ਸਮੇਂ ਤੋਂ ਪਹਿਲਾਂ ਵਾਹਣੀ ਪਈ,,,,,,,,,,,,

ਇਸ ਮੌਕੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਜਿਥੇ ਨਕਲੀ ਕੀਟਨਾਸ਼ਕ ਤੇ ਬੀਜਾਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ‘ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਹੀ ਸਰਕਾਰ ਕੋਲੋਂ ਕਿਸਾਨ ਨੂੰ ਘੱਟੋ-ਘੱਟ 40000 ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਅਜਿਹੇ ਚ ਦੇਖਣਾ ਹੋਵੇਗਾ ਕੀ ਪੰਜਾਬ ਸਰਕਾਰ ਇਨ੍ਹਾਂ ਗੁਲਾਬੀ ਸੁੰਡੀ ਤੇ ਚਿੱਟੈ ਮੱਛਰ ਦੇ ਸਤਾਏ ਕਿਸਾਨਾਂ ਦੀ ਬਾਹ ਫੜ੍ਹਦੀ ਜਾਂ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੂਪ ਬਦਲ ਬਦਲ NRI ਨੇ ਬਰਬਾਦ ਕੀਤੀਆਂ ਕੁੜੀਆਂ ਦੀਆਂ ਜਵਾਨੀਆਂ; ਦੇਖੋ ਵੀਡੀਓ

htvteam

ਕਿਸਾਨਾਂ ਨੂੰ ਗਲਤ ਬੋਲਣ ਵਾਲਿਓ ਆਹ ਦੇਖੋ

htvteam

ਦੇਖੋ ਨਿੰਬੂ ਦੇ ਰਸ ਨਾਲ ਪਰਿਵਾਰ ‘ਚ ਕਿਵੇਂ ਮੁੜ ਆਉਣਗੀਆਂ ਖੁਸ਼ੀਆਂ

htvteam

Leave a Comment