Htv Punjabi
Punjab Video

ਪੰਜਾਬ ਦੇ ਚੱਪੇ-ਚੱਪੇ ‘ਤੇ ਕੀੜੀਆਂ ਵਾਂਗ ਘੁੰਮਦੀ ਪੁਲਿਸ

ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ‘ਚ ਪੁਲਿਸ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ,ਜਿੱਥੇ ਫਰੀਦਕੋਟ ਦੇ ਹਲਕਾ ਕੋਟਕਪੂਰਾ ਤੋਂ ਲੈਕੈ ਆਸੇ ਆਸੇ ਦੇ ਪਿੰਡਾਂ ਸਹਿਰਾਂ ਚ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸ ਦੀਆਂ ਟੁਕੜੀਆਂ ਨੇ ਫਲੈਗ ਮਾਰਚ ਕੱਢਿਆ ਹੈ ਐਸ.ਐਸ ਪੀ ਹਰਜੀਤ ਸਿੰਘ ਹੋਰਾਂ ਦਾ ਕਹਿਣਾ ਐ ਕੀ ਤਾਂ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ਼ ਕਾਇਮ ਕੀਤਾ ਜਾ ਸਕੇ ਅਤੇ ਲੋਕ ਬਿਨ੍ਹਾਂ ਕਿਸੇ ਡਰ ਭੈਅ ਤੋਂ ਆਪਣੇ ਵੋਟ ਮੱਤਦਾਨ ਕਰ ਸਕਣ,,,,,,,,

ਬੇਸ਼ੱਕ ਫਰੀਦਕੋਟ ਚ ਪੁਲਿਸ ਕੀੜੀਆਂ ਵਾਂਗ ਘੁੰਮਦੀ ਨਜ਼ਰ ਆ ਰਹੀ ਪਰ ਏਸਦੇ ਬਾਵਜੂਦ ਵੀ ਫਰੀਦਕੋਟ ਚ ਵਾਰਦਾਤਾਂ ਥੱਮਣ ਦਾ ਨਾਮ ਨਹੀਂ ਲੈ ਰਹੀਆਂ ਬੀਤੀ ਦਿਨੀ ਫਰੀਦ ਕੋਟ ਦੇ ਇਕ ਪਿੰਡ ਚ ਸਰਕਾਰੀ ਸਕੂਲ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਪਰ 24 ਘੰਟੇ ਬੀਤ ਜਾਣ ਤੋਂ ਬਾਅਦ ਹੁਣ ਤੱਕ ਕਿਸੇ ਚੋਰ ਨੂੰ ਗ੍ਰਿਫਤਾਰੀ ਹੋਣ ਬਾਰੇ ਕੋਈ ਸਾਹਮਣੇ ਨਹੀਂ ਆਇਆ ਹੁਣ ਤੁਸੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋਂ ਸਾਡੀ ਪੁਲਿਸ ਕਿੰਨੀ ਕੂ ਮੁਸਤੈਦ ਹੈ,ਸੋਸ਼ਲ ਮੀਡੀਆ ਤੇ ਲੋਕਾਂ ਨੇ ਤਾਂ ਏਥੇ ਤੱਕ ਕਹਿ ਦਿੱਤਾ ਕੀ ਸਿਰਫ ਤੇ ਸਿਰਫ ਲੋਕਾਂ ਦੇ ਟੈਕਸ ਰੂਪੀ ਪੈਸਿਆਂ ਨੂੰ ਤੇਲ ਉਡਾ ਰਹੇ ਹਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਵੇਂ ਦੇ ਬਿਸਕੁਟ ਭੁੱਲਕੇ ਵੀ ਨਾ ਖਾਓ

htvteam

ਆਪ ਦੇ ਇੱਕ ਹੋਰ ਮੰਤਰੀ ਦੀ ਕਥਿਤ ਵੀਡੀਓ ?

htvteam

ਸ਼ਹਿਰ ਮਲੇਰਕੋਟਲਾ ਦੇ ਨੌਜਵਾਨਾਂ ਦੀਆਂ ਗੱਲਾਂ ਤੇ ਮੰਗਾਂ ਸੁਣਨ ਵਾਲੀਆਂ ਨੇ

htvteam

Leave a Comment