ਜਨਾਬ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਝਾੜੂ ਨਾਲ ਸਫਾਇਆ ਕਰਨ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਕਦੇ ਆਪਣੇ ਹੱਥੋਂ ਅਜਿਹਾ ਮੌਕਾ ਖੁੰਝ ਨਹੀਂ ਦਿੰਦੀਆਂ ਜਿਸਦੇ ਵਿੱਚ ਸਰਕਾਰਾਂ ਨੂੰ ਘੇਰਿਆ ਨਾ ਜਾਵੇ। ਸਕਰੀਨ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾ ਰਹੇ ਹੁੰਦੇ ਨੇ ਤਾਂ ਰਸਤੇ ਵਿੱਚ ਦੇਖਿਆ ਕਿ ਲੋਕ ਟੋਏ ਜੋ ਸੜਕ ਤੇ ਪਏ ਹੋਏ ਨੇ ਉਸ ਨੂੰ ਭਰ ਰਹੇ ਸੀ। ਤਾਂ ਸੁਖਬੀਰ ਸਿੰਘ ਬਾਦਲ ਉਤਰ ਕੇ ਦੇਖਦੇ ਨੇ ਤਾਂ ਪੁੱਛਿਆ ਪਤਾ ਲੱਗਿਆ ਕਿ ਇਹ ਸਰਕਾਰ ਦੇ ਬੰਦੇ ਨਹੀਂ ਬਲਕਿ ਆਮ ਲੋਕ ਸੜਕਾਂ ਚ ਪਏ ਟੋਇਆਂ ਨੂੰ ਭਰ ਨੇ ਤਾਂ ਕਿ ਉਹਨਾਂ ਦਾ ਨੁਕਸਾਨ ਨਾ ਹੋਵੇ,, ਤਾਂ ਫਿਰ ਸੁਖਬੀਰ ਬਾਦਲ ਨੇ ਦੇਖੋ ਕਿਸ ਅੰਦਾਜ਼ ਦੇ ਵਿੱਚ ਆਮ ਆਦਮੀ ਪਾਰਟੀ ਦੇ ਝਾੜੂ ਦਾ ਖਿਲਾਰਾ ਪਾ ਦਿੱਤਾ,,,,,,,,,
ਸੋ ਦਾਲ ਜੀ ਇਹ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰੀਕੇ ਨਾਲ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਕਿ ਸੱਤ ਸਾਲਾਂ ਦੇ ਵਿੱਚ ਸੜਕਾਂ ਦਾ ਬੁਰਾ ਹਾਲ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਫਿਰ ਵੀ ਸੜਕਾਂ ਦੇ ਵਿੱਚ ਟੋਏ ਪੈ ਰਹੇ ਨੇ ਜੋ ਕਿ ਲੋਕਾਂ ਲਈ ਖਤਰਾ ਬਣੇ ਹੋਏ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….