ਬੱਸ ਵਿੱਚ ਚੜੇ ਬਜ਼ੁਰਗ ਮਹਿਲਾ ਦੇ ਨਾਲ ਹੋਈ ਅਜਿਹੀ ਹਰਕਤ ਜਿਸ ਨੂੰ ਦੇਖ ਕੇ ਖੜੇ ਲੋਕਾਂ ਦੇ ਵੀ ਉੱਡ ਗਏ ਹੋਸ਼,, ਇਸ ਬਜ਼ੁਰਗ ਬੇਬੇ ਨੂੰ ਕੀ ਪਤਾ ਸੀ ਕਿ ਲੋਕਾਂ ਨੇ ਇਸ ਨੂੰ ਵੀ ਨਹੀਂ ਬਖਸ਼ਣਾ।,, ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ,, ਜਿੱਥੇ ਬਜ਼ੁਰਗ ਮਹਿਲਾ ਅਤੇ ਉਸ ਦੀ ਬੇਟੀ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਚੋਰਾਂ ਨੇ ਸਾਡਾ ਪਰਸ ਚੋਰੀ ਕਾ ਲਿਤਾ ਬਜ਼ੁਰਗ ਮਹਿਲਾ ਕਿਸੇ ਰਿਸ਼ਤੇ ਦੇ ਘਰ ਰੱਖੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਜਾ ਰਹੀ ਸੀ ਤੇ ਚੋਰਾਂ ਨੇ ਪਰਸ ਤੇ ਹੱਥ ਸਾਫ ਕਰ ਦਿੱਤਾ
ਪੀੜਤ ਮਹਿਲਾ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ।,, ਕਿ ਜਲਦ ਤੋਂ ਜਲਦ ਉਨਾਂ ਦਾ ਪਰਸ ਭਾਲਿਆ ਜਾਵੇ ਅਤੇ ਉਨਾਂ ਦਾ ਸੋਨੇ ਦੇ ਗਹਿਣੇ ਉਹਨਾਂ ਨੂੰ ਦਿੱਤੇ ਜਾਣ ਅਤੇ ਚੋਰਾਂ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..