ਦੋਸਤੋ ਜੇਕਰ ਤੁਸੀ ਵੀ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ ਚ ਫਲ ਖਾਂਦੇ ਹੋਂ ਤਾਂ ਇਹ ਵੀਡੀਓ ਤੁਹਾਡੇ ਪੂਰੀ
ਦੇਖਣੀ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਕਿ ਬਰਸਾਤੀ ਮੌਸਮ ਚ ਕੁਝ ਅਜਿਹੇ ਫਲ ਖਾਂਦੇ ਤੁਹਾਡੀ
ਸਿਹਤ ਨੂੰ ਵਿਗਾੜ ਸਕਦੇ ਹਨ,ਆਓ ਜਾਣਦੇ ਹਾਂ ਇਕ ਇਕ ਸਾਰੇ ਫਲਾਂ ਦੇ ਨਾਮ
ਜਦੋਂ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਅੰਬਾਂ ਦਾ ਸੀਜ਼ਨ ਆਪਣੇ ਸਿਖਰ ‘ਤੇ ਹੁੰਦਾ ਹੈ। ਤੁਸੀਂ ਸ਼ੁਰੂਆਤੀ ਦਿਨਾਂ ‘ਚ ਅੰਬ ਖਾ ਸਕਦੇ ਹੋ, ਪਰ ਕੁਝ ਮਹੀਨਿਆਂ ਬਾਅਦ ਅੰਬ ਖਾਣਾ ਬੰਦ ਕਰ ਦਿਓ। ਮੀਂਹ ਕਾਰਨ ਅੰਬ ਖ਼ਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ‘ਚ ਫੰਗਲ ਅਤੇ ਬੈਕਟੀਰੀਆ ਵਧਣ ਦਾ ਖ਼ਤਰਾ ਹੈ। ਇਸ ਲਈ ਅੰਬ ਖਾਣ ਤੋਂ ਪਰਹੇਜ਼ ਕਰੋ।
ਇਸਦੇ ਬਾਅਦ ਆਉਂਦਾ ਤਰਬੂਜ
ਤਰਬੂਜ ਸਭ ਤੋਂ ਵੱਧ ਪਾਣੀ ਵਾਲਾ ਫਲ ਹੈ। ਗਰਮੀਆਂ ‘ਚ ਤਰਬੂਜ ਤੋਂ ਵਧੀਆ ਕੋਈ ਫਲ ਨਹੀਂ ਹੈ ਪਰ ਤੁਹਾਨੂੰ ਬਾਰਿਸ਼ ‘ਚ ਤਰਬੂਜ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਸਮ ‘ਚ ਤਰਬੂਜ ਤੁਹਾਡੇ ਢਿੱਡ ਸਬੰਧੀ ਕਈ ਤਰ੍ਹਾਂ ਦੇ ਇਨਫ਼ੈਕਸ਼ਨ ਦਾ ਕਾਰਨ ਬਣ ਸਕਦਾ ਹੈ।
ਏਸੇ ਤਰ੍ਹਾਂ ਖਰਬੂਜਾਂ ਜੋ ਤੁਹਾਨੂੰ ਬਰਸਾਤੀ ਮੌਸਮ ਚ ਨਹੀਂ ਖਾਣਾ ਚਾਹੀਦਾ
ਬਾਰਿਸ਼ ‘ਚ ਸਰੀਰ ਨੂੰ ਹਾਈਡਰੇਟ ਰੱਖਣਾ ਜ਼ਰੂਰੀ ਹੈ, ਪਰ ਤੁਹਾਨੂੰ ਪਾਣੀ ਵਾਲੇ ਫਲਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਰਸਾਤ ਦੇ ਮੌਸਮ ‘ਚ ਇਹ ਫਲ ਛੇਤੀ ਦੂਸ਼ਿਤ ਹੋ ਜਾਂਦੇ ਹਨ। ਜੇਕਰ ਤੁਸੀਂ ਇਨ੍ਹਾਂ ਨੂੰ ਖਾਂਦੇ ਹੋ ਤਾਂ ਤੁਸੀਂ ਬਿਮਾਰ ਹੋ ਸਕਦੇ ਹੋ।
ਹਰੀਆਂ ਪੱਤੇਦਾਰ ਸਬਜ਼ੀਆਂ – ਮਾਨਸੂਨ ‘ਚ ਹਰੀਆਂ ਸਬਜ਼ੀਆਂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਸਬਜ਼ੀਆਂ ‘ਚ ਕੀੜੇ ਅਤੇ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਗੰਦਾ ਪਾਣੀ ਸਬਜ਼ੀਆਂ ਨੂੰ ਦੂਸ਼ਿਤ ਕਰ ਦਿੰਦਾ ਹੈ। ਇਸ ਨਾਲ ਪਾਚਨ ਤੰਤਰ ‘ਚ ਸਮੱਸਿਆ ਹੋ ਸਕਦੀ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
