Htv Punjabi
Punjab Religion Video

ਬਲਵੰਤ ਸਿੰਘ ਰਾਜੂਆਣਾ ਨੇ ਜੇਲ ਵਿੱਚ ਕਰਤਾ ਵੱਡਾ ਐਕਸ਼ਨ !

ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਅਪੀਲਾਂ ਨੂੰ ਠੁਕਰਾ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ 27 ਸਾਲਾਂ ਤੋਂ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਐਲਾਨ ਮੁਤਾਬਕ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਜੇਲ ਪ੍ਰਸ਼ਾਸਨ ਨੇ ਰੋਟੀ ਦਿੱਤੀ ਤਾਂ ਰਾਜੋਰਾ ਦੇ ਵੱਲੋਂ ਰੋਟੀ ਨਹੀਂ ਫੜੀ ਗਈ ਜਾਣਕਾਰੀ ਦਿੱਤੀ ਬੀਬੀ ਕਮਲਦੀਪ ਕੌਰ ਰਾਜੋਆਣਾ ਦੀ ਭੈਣ ਨੇ,,,,,,,

ਰਾਜੋਆਣਾ ਦੀ ਮੰਗ ਹੈ ਕਿ 12 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਸਬੰਧੀ ਰਾਸ਼ਟਰਪਤੀ ਕੋਲ ਦਾਇਰ ਕੀਤੀ ਰਹਿਮ ਦੀ ਅਪੀਲ ਵਾਪਸ ਕਰਵਾਈ ਜਾਵੇ। ਇਹ ਪਟੀਸ਼ਨ ਵਾਪਸ ਲੈਣ ਤੋਂ ਇਨਕਾਰ ਕਰਦੀਆਂ ਸ਼੍ਰੋਮਣੀ ਕਮੇਟੀ ਨੇ 20 ਦਸੰਬਰ ਨੂੰ ਦਿੱਲੀ ਵਿੱਚ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ਾ ਛੱਡਣ ਦਾ ਮਨ ਨਹੀਂ ਬਣ ਰਿਹਾ ਤਾਂ ਆਹ ਚਿੱਟਾ ਪੱਥਰ ਕਰੇਗਾ ਕਮਾਲ

htvteam

ਪਾਕਿਸਤਾਨ ਤੋਂ ਆਈ ਅਜਿਹੀ ਗ਼ਲਤ ਚੀਜ਼ !

htvteam

ਸਤਿਕਾਰਯੋਗ ਕਹਿਕੇ ਮੰਤਰੀ ਦੀ ਮੰਜੀ ਠੋਕਣ ਵਾਲੇ DSP ‘ਤੇ ਪੁਲਿਸ ਦੀ ਵੱਡੀ ਕਰਵਾਈ , MLA ਨਾਲ ਪੰਗਾ ਲੈਣਾ ਪਿਆ ਮਹਿੰਗਾ, DSP  ਸੇਖੋਂ ‘ਤੇ ਮਾਮਲਾ ਦਰਜ਼ 

Htv Punjabi

Leave a Comment