Htv Punjabi
Punjab Video

ਬਾਬਾ ਦੀਪ ਸਿੰਘ ਦੇ ਨਾਂ ‘ਤੇ ਪਿੰਡ ‘ਚ ਜਨਾਨੀ ਕਰ ਰਹੀ ਸੀ ਅਜਿਹਾ ਕੰਮ; ਫੇਰ ਅਚਾਨਕ ਪਿਆ ਛਾਪਾ

ਅਸਲ ‘ਚ ਸਤਿਕਾਰ ਕਮੇਟੀ ਦੇ ਨੁਮਾਇੰਦੀਆਂ ਨੂੰ ਪਿੰਡ ਪੱਲਾ ਮੇਘਾ ਤੋਂ ਸ਼ਿਕਾਇਤ ਮਿਲੀ ਸੀ ਪਿੰਡ ਦੀ ਇਕ ਜਨਾਨੀ ਬਾਬਾ ਦੀਪ ਸਿੰਘ ਜੀ ਦੇ ਨਾਂ ਉੱਤੇ ਗੱਦੀ ਲਗਾਉਂਦੀ ਐ। ਤਾਂ ਸਤਿਕਾਰ ਕਮੇਟੀ ਵਾਲਿਆਂ ਨੇ ਜਨਾਨੀ ਨੂੰ ਇਹ ਕੰਮ ਬੰਦ ਕਰਨ ਦੀ ਤਾਕੀਦ ਦੇਕੇ ਪਰਚਾ ਕਰਵਾ ਦਿੱਤਾ। ਪਰ ਫੇਰ ਵੀ ਸਬੰਧਤ ਜਨਾਨੀ ਨੇ ਉਹੀ ਕੰਮ ਜਾਰੀ ਰੱਖਿਆ ਜਿਵੇਂ ਹੀ ਭਾਈ ਲਖਵੀਰ ਸਿੰਘ ਆਪਣੇ ਸਿੰਘਾਂ ਨਾਲ ਪਿੰਡ ਗਏ ਜਿਸ ਤੋਂ ਬਾਅਦ ਪਿੰਡ ਦੇ ਕੁਝ ਲੋਕਾਂ ਨੇ ਭਾਈ ਲਖਵੀਰ ਸਿੰਘ ਸਮੇਤ ਸਿੰਘਾਂ ਉੱਤੇ ਹਮਲਾ ਕਰ ਦਿੱਤਾ। ਪਰ ਹੈਰਾਨੀ ਦੀ ਹੱਦ ਉੱਦੋ ਹੋ ਗਈ ਜਦੋਂ ਕਈ ਘੰਟੇ ਲੰਘਣ ਉਪਰੰਤ ਵੀ ਪੁਲਿਸ ਨੇ ਕੋਈ ਕਾਰਵਾਈ ਅੰਜਾਮ ‘ਚ ਨਾ ਲਿਆਂਦੀ ਤਾਂ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਥਾਣੇ ਦੇ ਬਾਹਰ ਹੀ ਦਰੀਆਂ ਵਿਛਾ ਲਈਆਂ ਤੇ ਪੁਲਿਸ ਸਮੇਤ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ।

Related posts

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਤੰਦੂਰ ਵਾਂਗੂੰ ਤਪਣ ਲੱਗਿਆ ਪੰਜਾਬ, ਰੈੱਡ ਅਲੱਰਟ ਜਾਰੀ

htvteam

ਨੌਜਵਾਨਾਂ ਨੇ ਕਰਤਾ ਕਾਂਡ ਫੇਰ ਇਕੱਠੇ ਹੋਕੇ ਆਗੇ ਸ਼ਿਵ ਸੇਨਾ ਵਾਲੇ

htvteam

ਹੁਣੇ-ਹੁਣੇ ਆਹ ਸ਼ਹਿਰ ‘ਚ ਵਾਪ-ਰਿਆ ਵੱਡਾ ਹਾਦਸਾ, ਫਸੀ-ਆਂ ਤੜ-ਫਦੀਆਂ ਸਵਾਰੀਆਂ ਨੇ ਮਾਰੀਆਂ ਚੀ-ਕਾਂ

htvteam