Htv Punjabi
Punjab Video

ਬਾਹਰੋਂ ਮੁੰਡੇ ਸਕੀਮ ਲਗਾਕੇ ਲਿਆਂਉਂਦੇ ਸੀ ਅਜਿਹਾ ਸਮਾਨ ਪਿੰਡ ‘ਚ ਪੈ ਗਿਆ ਰੌਲਾ

ਤਸਵੀਰਾਂ ਦੇ ਵਿੱਚ ਜਿਨਾਂ ਨੌਜਵਾਨਾਂ ਨੂੰ ਤੁਸੀਂ ਮੂੰਹ ਬੰਨੇ ਦੇਖ ਰਹੇ ਹੋ ਇਹ ਉਹ ਨੌਜਵਾਨ ਨੇ ਜਿਨਾਂ ਦੇ ਵੱਲੋਂ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਸੀ।,, ਇਹ ਨੌਜਵਾਨ ਯੂਪੀ ਤੋਂ ਨਜਾਇਜ਼ ਅਸਲਾ ਲਿਆ ਕੇ ਗੈਂਗਸਟਰਾਂ ਨੂੰ ਸਪਲਾਈ ਕਰਦੇ ਸਨ। ਜਿਸਦੀ ਸੂਚਨਾ ਮਿਲਣ ਤੇ ਅੰਮ੍ਰਿਤਸਰ ਸੇਈ ਸਟਾਫ ਨੇ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਅਤੇ ਵੱਡੇ ਖੁਲਾਸੇ ਹੋਏ ਨੇ ਕਿ ਯੂਐਸਏ ਅਤੇ ਆਸਟਰੇਲੀਆ ਚ ਬੈਠੇ ਨੌਜਵਾਨਾਂ ਦੇ ਵੱਲੋਂ ਇਹ ਸਾਰਾ ਨੈਟਵਰਕ ਚਲਾਇਆ ਜਾ ਰਿਹਾ ਸੀ।

ਇੱਕ ਪਾਸੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਫੈਲ ਰਿਹਾ ਤੇ ਦੂਜੇ ਪਾਸੇ ਮਾਰੂ ਹਥਿਆਰ ਨਜਾਇਜ਼ ਹਥਿਆਰਾਂ ਨਾਲ ਨੌਜਵਾਨ ਪੀੜੀ ਨੂੰ ਗਲਤ ਰਾਹੇ ਪਾ ਰਿਹਾ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਵਾਰੀਆਂ ਨਾਲ ਭਰੀ ਬੱਸ ਚ ਪੈ ਗਿਆ ਚੀਕ ਚਿਹਾੜਾ, ਡਰਿਆ ਡਰਾਈਵਰ

htvteam

ਪਾਣੀ ‘ਚ ਐਵੇਂ ਦੋ ਬੂੰਦਾਂ ਮਿਲਾਕੇ ਪੀਣ ਨਾਲ ਟੁੱਟਦੀਆਂ ਨੇ 101 ਬਿਮਾਰੀਆਂ; ਦੇਖੋ ਵੀਡੀਓ

htvteam

ਟੈਕਸੀ ਡਰਾਈਵਰ ਮਾਮਲੇ ਚ ਵੱਡਾ ਐਕਸ਼ਨ !

htvteam

Leave a Comment