Htv Punjabi
Punjab Video

ਬਿਨਾਂ UPSC ਦਾ ਇਮਤਿਹਾਨ ਪਾਸ ਕੀਤੇ ਦੇਖੋ ਮੁੰਡਾ ਕਿਵੇਂ ਬਣਿਆ IAS !!!

ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਓਹੀ ਨੌਜਵਾਨ ਹੈ ਜਿਸਨੂੰ ਸਟੇਡੀਅਮ ‘ਚ ਹੋਣ ਵਾਲੀ ਜਿਲ੍ਹਾ ਪੱਧਰੀ ਕਰਾਟੇ ਚੈਂਪਿਅਨਸ਼ਿਪ ‘ਚ ਇੱਕ ਆਈਏਐੱਸ ਅਫ਼ਸਰ ਵਜੋਂ ਬਤੌਰ ਮੁੱਖ ਮਹਿਮਾਨ ਸੱਦਾ ਪੱਤਰ ਦਿੱਤਾ ਗਿਆ ਸੀ ਤਾਂ ਜੋ ਇਹ ਅਫ਼ਸਰ ਸਾਹਿਬ ਉਸ ਪ੍ਰੋਗਰਾਮ ‘ਚ ਸ਼ਿਰਕਤ ਕਰਕੇ ਪ੍ਰਬੰਧਕਾਂ ਦਾ ਮਾਨ ਵਧ ਸਕਣ ਅਤੇ ਨੌਜਵਾਨਾਂ ਨੂੰ ਪ੍ਰੇਰਨਾ ਦੇ ਸਕਣ | ਇਸ ਪ੍ਰੋਗਰਾਮ ‘ਚ ਸ਼ਹਿਰ ਦੇ ਇੱਕ ਵਿਧਾਇਕ ਨੇ ਵੀ ਸ਼ਿਰਕਤ ਕਰਨੀ ਸੀ | ਪਰ ਇਸ ਅਫ਼ਸਰ ਸਾਹਿਬ ਕੋਲੋਂ ਇੱਕ ਨਿੱਕੀ ਜਿਹੀ ਅਜਿਹਾ ਗਲਤੀ ਹੋ ਗਈ ਕਿ ਇਹਨਾਂ ਨੂੰ ਚੈਂਪਿਅਨਸ਼ਿਪ ‘ਚ ਬਤੌਰ ਮੁੱਖ ਮਹਿਮਾਨ ਦੀ ਥਾਂ ਦੇ ਪੁਲਿਸ ਵਾਲਿਆਂ ਦੀ ਮਹਿਮਾਨਨਿਵਾਜ਼ੀ ਦਾ ਲੁਤਫ਼ ਉਠਾਉਣਾ ਪੈ ਰਿਹੈ |
ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ | ਪੂਰਾ ਮਾਮਲਾ ਜਾਣਨ ਅੱਗੇ ਦੀ ਗੱਲ ਸੁਣੋ ਥਾਣਾ ਦੁੱਗਰੀ ਦੇ ਸਬ ਇੰਸਪੈਕਟਰ ਸਾਹਿਬ ਹੁਰਾਂ ਦੀ ਜ਼ੁਬਾਨੀ |

Related posts

ਪੰਜਾਬੀਓ ਆਪਣਾ ਧਿਆਨ ਰੱਖੋ ਦੇਖੋ ਪੰਜਾਬ ਦੇ ਵਿੱਚ ਕੀ ਕੁਝ ਚੱਲਣ ਲੱਗਿਆ

htvteam

ਮੀਟਰ ਬਦਲਣ ਗਏ ਲਾਈਨਮੈਨਾ ਦੀ ਪੁਲਸੀਏ ਨੇ ਕਰਾਈ ਤਸੱਲੀ

htvteam

ਗੇਅ ਪ੍ਰੇਡ ਤੇ ਮੱਚਿਆ ਬਵਾਲ, ਗੁਰੂ ਦੇ ਸਿੰਘਾਂ ਦੀ ਵੱਡੀ ਚੇਤਾਵਨੀ

htvteam