Htv Punjabi
Punjab Video

ਬੱਚੇ ਸਾਹਮਣੇ ਹੀ ਜਵਾਨ ਔਰਤ ਨਾਲ ਮੁੰਡਾ ਕਰ ਗਿਆ ਆਹ ਕਾਰਾ

ਆਪਣੇ ਨਿੱਕੇ ਜਿਹੇ ਜਵਾਕ ਤੇ ਬੇਬੇ ਸਣੇ ਡੀਸੀ ਸਾਹਿਬ ਦੀ ਕੋਠੀ ਮੂਹਰੇ ਰੋ ਰੋ ਹੋਈ ਸਾਰੀ ਘਟਨਾ ਬਿਆਨ ਕਰ ਰਹੀ ਇਹ ਔਰਤ | ਇਸ ਵੇਲੇ ਇਹ ਏਨੀ ਸਤੀ ਹੋਈ ਹੈ ਕਿ ਲਾਹਨਤਾਂ ਪਾ ਪਾ ਆਪਣਾ ਗੁੱਸਾ ਠੰਡਾ ਕਰਨ ਦਾ ਯਤਨ ਕਰ ਰਹੀ ਹੈ | ਇਸ ਨਾਲ ਚਿੱਟੇ ਦਿਨੀ ਇੱਕ ਚਵਲ ਮੁੰਡਾ ਜੋ ਘਟੀਆ ਕਰਤੂਤ ਕਰਕੇ ਨੱਸ ਗਿਐ ਇਹ ਬੀਬੀ ਉਸਦੀ ਜਾਨ ਨੂੰ ਰੋ ਰਹੀ ਹੈ |
ਮਾਮਲਾ ਹੈ ਗੁਰਦਾਸਪੁਰ ਦਾ, ਜਿੱਥੇ ਇਹ ਔਰਤ ਆਪਣੀ ਬਜ਼ੁਰਗ ਮਾਂ ਨੂੰ ਨਾਲ ਲੈ ਆਪਣੇ ਬਿਮਾਰ ਜਵਾਕ ਦੀ ਦਵਾਈ ਲੈਣ ਲਈ ਸਕੂਟਰੀ ਤੇ ਡਾਕਟਰ ਦੀ ਦੁਕਾਨ ਤੇ ਗਈ ਸੀ | ਵਾਪਸੀ ਵੇਲੇ ਇੱਕ ਨੌਜਵਾਨ ਇਸ ਨਾਲ ਜੋ ਮਾੜੀ ਕਰਤੂਤ ਕਰ ਗਿਆ ਉਸ ਕਰਕੇ ਇਹ ਮਾਵਾਂ ਧੀਆਂ ਆਪਣੀ ਸਾਰੀ ਹੱਡ ਬੀਤੀ ਬਿਆਨ ਕਰ ਰਹੀਆਂ ਨੇ |

Related posts

ਪੰਜਾਬ ਦੇ ਇਨ੍ਹਾਂ ਦੁਕਾਨਦਾਰਾਂ ਨੂੰ ਪੁਲਿਸ ਦੀ ਚੇਤਾਵਨੀ, ਕਦੇ ਵੀ ਚੁੱਕ ਸਕਦੀ ਹੈ ਪੁਲਿਸ

htvteam

ਹੁਣੇ ਹੁਣੇ ਮੌਸਮ ਨੂੰ ਲੈਕੇ ਹੋਈ ਵੱਡੀ ਭਵਿੱਖਬਾਣੀ

htvteam

ਕੈਟ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਕੀਤੀ ਰੱਦ, ਦੁਬਾਰਾ 3 ਅਫਸਰਾਂ ਦੇ ਨਾਮਾਂ ਦਾ ਪੈਨਲ ਮੰਗਵਾਇਆ

Htv Punjabi