Htv Punjabi
Punjab Video

ਬੱਤੀ ਬੰਦ ਕਰ ਲੇਡੀ ਡਾਕਟਰ ਦੇ ਕਮਰੇ ‘ਚ ਵੜ ਕਰ’ਤਾ ਸ਼ਰਮਨਾਕ ਕਾਰਾ

ਨਾਭਾ ਦੇ ਸਿਵਲ ਹਸਪਤਾਲ ਵਿਖੇ ਲੇਡੀ ਡਾਕਟਰ ਦਾ ਇਹ ਓਹੀ ਕਮਰਾ ਹੈ ਜਿੱਥੇ ਰਾਤ ਵੇਲੇ ਅੰਦਰ ਵੜ ਬੱਤੀ ਬੰਦ ਕਰਕੇ ਹਨੇਰੇ ‘ਚ ਅਣਪਛਾਤੇ ਵਿਅਕਤੀ ਅਜਿਹਾ ਸ਼ਰਮਨਾਕ ਕਾਰਾ ਕਰ ਗਏ ਕੀ ਲੇਡੀ ਡਾਕਟਰ ਵੀ ਹੱਕੀ ਬੱਕੀ ਰਹਿ ਗਈ |
ਮਾਮਲਾ ਨਾਭਾ ਦੇ ਸਿਵਲ ਹਸਪਤਾਲ ਦਾ ਹੈ, ਜਿੱਥੇ ਬੀਤੀ ਰਾਤ ਜਦੋਂ ਹਸਪਤਾਲ ‘ਚ ਮਰੀਜ ਆਪਣੇ ਆਪਣੇ ਵਾਰਡ ‘ਚ ਪਏ ਹੋਏ ਸਨ ਤਾਂ ਅਚਾਨਕ ਪੂਰੇ ਹਸਪਤਾਲ ਦੀ ਬੱਤੀ ਬੰਦ ਕਰ ਦਿੱਤੀ ਜਾਂਦੀ ਹੈ | ਜਿਸ ਤੋਂ ਬਾਅਦ ਲੇਡੀ ਡਾਕਟਰ ਦੇ ਕਮਰੇ ‘ਚ ਕੁੱਝ ਅਜਿਹਾ ਕਾਰਾ ਹੋ ਗਿਆ ਕਿ ਪੂਰਾ ਹਸਪਤਾਲ ਪ੍ਰਸ਼ਾਸਨ ਪਾਣੀ ਪਾਣੀ ਹੋ ਜਾਂਦੈ |

Related posts

ਅਦਰਕ ਨਾਲ ਨਿੰਬੂ ਦਾ ਕਰੋ ਇਸਤੇਮਾਲ ਦਿਲ ‘ਚੋਂ ਨਿਕਲੂ ਹਾਰਟ ਅਟੈਕ ਦਾ ਖਿਆਲ

htvteam

ਟੰਗਿਆ ਗਿਆ ਚਮਤਕਾਰੀ ਪਾਸਟਰ !

htvteam

ਨਵਾਂ ਸਿਆਸੀ ਧੜਾ ਖੜਾ ਕਰੇਗਾ ਨਵਜੋਤ ਸਿੰਘ ਸਿੱਧੂ ਦਾ ਇਹ ਯੂਟਿਊਬ ਚੈਨਲ ?

Htv Punjabi