ਭਾਰਤ ਜੋੜੋ ਯਾਤਰਾ ਤੋਂ ਮੋਦੀ ਸਰਕਾਰ ਬੁਰੀ ਤਰ੍ਹਾਂ ਘਬਰਾ ਗਈ ਹੈ, ਸੂਬੇ ਵਿੱਚ ਚੋਰੀਆਂ, ਡਕੈਤੀਆਂ, ਚਿੱਟਾ, ਨਸ਼ੇ, ਕਤਲੋਗਾਰਦ ਗੈਂਗਸਟਰ ਦਾ ਬੋਲਬਾਲਾ ਹੈ | ਰਾਹੁਲ ਗਾਂਧੀ ਵੱਲੋਂ ਚਲਾਈ ਭਾਰਤ ਜੋੜੋ ਯਾਤਰਾ ਤੋਂ ਮੋਦੀ ਸਰਕਾਰ ਘਬਰਾ ਗਈ ਹੈ, ਕਿਉਂਕੇ ਇਸ ਯਾਤਰਾ ਨੂੰ ਪੂਰੇ ਭਾਰਤ ਵਿਚੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਇਹ ਅਸੀਂ ਨਹੀਂ ਅੱਖ ਰਹੇ ਬਲਕਿ ਇਹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ। ਬੀਬੀ ਭੱਠਲ ਦਾ ਸੂਬੇ ‘ਚ ਚੱਲ ਰਹੇ ਮਾਹੌਲ ਅਤੇ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਕੀ ਕਹਿਣਾ ਹੈ ਸੁਣੋ |
previous post