ਬਠਿੰਡਾ ਦੇ ਰਾਏਕਾ ਕਲਾ ਪਿੰਡ ਚ ਪੁਲਿਸ ਅਤੇ ਪਿੰਡ ਵਾਸੀਆਂ ਚ ਝੜਪ
ਪਿੰਡ ਦੇ ਵਿੱਚ ਲੱਗਿਆ ਸੀ ਹਰ ਸਾਲ ਦੀ ਤਰ੍ਹਾਂ ਧਾਰਮਿਕ ਮੇਲਾ
ਨੰਦਗੜ੍ਹ ਦੇ ਐਸ ਐਚ ਓ ਅਤੇ ਥਾਣੇਦਾਰ ਸੀ ਆਪਣੀ ਡਿਊਟੀ ਦੇ ਮੌਜੂਦ
ਦੋ ਧਿਰਾਂ ਦੀ ਤਕਰਾਰ ਛੁਡਵਾਉਂਦੇ ਹੋਏ ਪੁਲਿਸ ਮੁਲਾਜ਼ਮ ਹੋਏ ਜ਼ਖਮੀ
ਕਿਸੀ ਗੱਲ ਨੂੰ ਲੈ ਕੇ ਪਿੰਡ ਦੇ ਵਿੱਚ ਦੋ ਧੜਿਆਂ ਵਿੱਚ ਹੋਈ ਆਪਸ ਦੇ ਵਿੱਚ ਤਕਰਾਰਬਾਜ਼ੀ ਅਤੇ ਪੁਲਿਸ ਇਸ ਨੂੰ ਕਰਨਾ ਚਾਹੁੰਦੇ ਸੀ ਸ਼ਾਂਤ ਪਰ ਪੁਲਿਸ ਦੇ ਉੱਤੇ ਹੀ ਉਲਟਾ ਕਰ ਦਿੱਤਾ ਇਹਨਾਂ ਨੇ ਹਮਲਾ,,,,,,ਜਿਸ ਵਿੱਚ ਥਾਣਾ ਨੰਦਗੜ੍ਹ ਦੇ ਐਸ ਐਚ ਓ ਰਵਿੰਦਰ ਸਿੰਘ ਨੂੰ ਲੱਗਿਆ ਸੱਟਾ ਅਤੇ ਉਹਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਦੇ ਵਿੱਚ ਕਰਾਇਆ ਗਿਆ ਭਰਤੀ,,,,,,,,ਪੁਲਿਸ ਦੇ ਵੱਲੋਂ ਪਿੰਡ ਦੇ 35 ਲੋਕਾਂ ਉੱਤੇ ਕੀਤਾ ਮਾਮਲਾ ਦਰਜ ਅਤੇ ਤਿੰਨ ਨੂੰ ਕੀਤਾ ਗਿਰਫਤਾਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post