Htv Punjabi
Punjab Video

ਮਹਿਲਾ ਨੇ ਕਾਰ ਦਾ ਪਾਤਾ ਟਾਪ ਗੇਅਰ, ਫਿਰ ਦੇਖੋ ਕੀ ਹੋਇਆ

ਆਖੇ ਜਾਕੋ ਰਾਖੇ ਸਾਈਆ ਮਾਰ ਸਕੇ ਨਾ ਕੋਈ ਇਹ ਕਹਾਵਤ ਉਦੋਂ ਸੱਚ ਹੁੰਦੀ ਦਿਖਾਈ ਦਿੱਤੀ ਜਦੋਂ ਕਪੂਰਥਲਾ ਦੇ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਭਗਵਾਨ ਸ਼੍ਰੀ ਬਾਲਮੀਕੀ ਚੌਂਕ ਦੇ ਵਿੱਚ ਟਰੈਕਟਰ ਟਰਾਲੀ ਅਤੇ ਕਾਰ ਦੀ ਜਬਰਦਸਤ ਟੱਕਰ ਹੋ ਗਈ। ਅਤੇ ਇਸਦੇ ਵਿੱਚ ਇੱਕ ਮਹਿਲਾ ਬਾਲ ਬਾਲ ਬਚ ਗਈ। ਹਾਲਾਂਕਿ ਮਹਿਲਾ ਨੂੰ ਮਾਮਲੇ ਸਟਾ ਜਰੂਰ ਲੱਗੀਆਂ ਨੇ ਲੋਕਾਂ ਨੇ ਕਾਫੀ ਕੋਸ਼ਿਸ਼ਾਂ ਦੇ ਬਾਅਦ ਕਾਰ ਚਾਲਕ ਮਹਿਲਾ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਭੇਜ ਦਿੱਤਾ ਗਿਆ। ਉੱਥੇ ਹੀ ਗੱਡੀ ਦੇ ਜਿਸ ਤਰੀਕੇ ਦੇ ਨਾਲ ਪਰਖੱਚੇ ਉੱਡੇ ਉਸਨੂੰ ਦੇਖ ਕੇ ਇਹ ਅੰਦਾਜ਼ਾ ਲਗਾ ਸਕਦੇ ਆਂ ਕਿ ਕਿੰਨਾ ਵੱਡਾ ਹਾਦਸਾ ਹੋਇਆ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਟਰਾਲੀ ਚਾਲਕ ਮਨਜੀਤ ਸਿੰਘ ਨੇ ਕੀ ਕਿਹਾ ਆਓ ਸੁਣਦੇ,,,,,,,,,

ਖੈਰ ਇਸ ਹਾਦਸੇ ਦੇ ਵਿੱਚ ਗਣੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋਇਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰੋਨਾ ਮਗਰੋਂ ਕੁਦਰਤ ਦੀ ਇੱਕ ਹੋਰ ਕਰੋਪੀ : ਪਟਿਆਲਾ ਦੀ ਇਸ ਤਹਿਸੀਲ ਚ ਮੱਚ ਗਈ ਤਬਾਹੀ, ਟਰਾਂਸਫਾਰਮਰ ਡਿੱਗੇ, ਦਰੱਖਤ ਉਖੜੇ, ਛੱਤਾਂ ਡਿੱਗੀਆਂ ਤੇ 4 ਬੰਦੇ ਹੋ ਗਏ ਜ਼ਖਮੀ

Htv Punjabi

ਗੋਰਿਆਂ ਦੇ ਵੈਦ ਨੇ ਲਾਲ ਅੰਗੂਰਾਂ ਅਤੇ ਘਾਹ ਤੋਂ ਬਣਾਈ ਦੇਸੀ ਵਿਆਗਰਾ

htvteam

ਟੋਲ ਪਲਾਜ਼ਾ ਵਾਲੇ ਖੜਕਾਉਣ ਤੋਂ ਬਾਅਦ ਭਾਨਾ ਸਿੱਧੂ ਨੇ ਖਾਲ੍ਹੀ ਭਾਂਡਿਆਂ ਵਾਂਗੂ ਖੜਕਾਤੀ ਸਰਕਾਰ!

Htv Punjabi

Leave a Comment