Htv Punjabi
Punjab Video

ਮੀਂਹ ਹਨੇਰੀ ਝੱਖੜ ਨਾਲ ਦੇਖੋ ਕੀ ਹੋਇਆ

ਮੌਸਮ ਵਿਭਾਗ ਦੇ ਵੱਲੋਂ ਨਵੀਂ ਤੋਂ ਨਵੀਂ ਅਪਡੇਟ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਈ ਜ਼ਿਲਿਆਂ ਦੇ ਵਿੱਚ ਮੀਂਹ ਹਨੇਰੀ ਝੱਖੜ ਦਾ ਰੈਡ ਅਤੇ ਯੈਲੋ ਅਲਰਟ ਵੀ ਜਾਰੀ ਕੀਤਾ ਸੀ। ਸੋ ਦੱਸ ਦੇ ਕਿ ਅੱਤ ਦੀ ਪਈ ਗਰਮੀ ਦੇ ਕਰਕੇ ਲੋਕ ਕਾਫੀ ਬਿਮਾਰ ਵੀ ਹੋਏ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਹਸਪਤਾਲ ਦੇ ਬੈਡ ਦੇ ਉੱਤੇ ਪਏ ਮਰੀਜ਼ ਹਾਏ ਹਾਏ ਕਰ ਰਹੇ ਨੇ,,, ਪਰ ਉਥੇ ਹੀ ਬੀਤੇ ਦਿਨ ਪਏ ਮੀਂਹ ਦੇ ਕਰਕੇ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ,,,,,

ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਬੱਚਿਆਂ ਦੇ ਮਾਹੀ ਡਾਕਟਰ ਨੇ ਦੱਸਿਆ ਕਿ ਪਿਛਲੇ 15-20 ਦਿਨਾਂ ਤੋਂ ਲਗਾਤਾਰ ਬਠਿੰਡੇ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਸੀ ਜਿਸ ਦੇ ਕਾਰਨ ਬੱਚੇ ਬਜ਼ੁਰਗ ਗਰਮੀ ਦੀ ਚਪੇਟ ਵਿੱਚ ਆਣ ਕਾਰਨ ਬਿਮਾਰ ਹੋ ਰਹੇ ਸਨ ਓਪੀਡੀ ਵਿੱਚ ਸੰਖਿਆ ਵੱਧ ਰਹੀ ਸੀ ਹੁਣ ਗਰਮੀ ਤੋਂ ਦੋ ਤਿੰਨ ਦਿਨ ਰਾਹਤ ਮਿਲੀ ਹੈ ਸੰਖਿਆ ਹੁਣ ਬੱਚਿਆਂ ਬਜ਼ੁਰਗਾਂ ਦੀ ਘੱਟ ਗਈ,,,,,,,

ਦੂਸਰੇ ਪਾਸੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਬੱਚੇ ਦੀ ਮਾਂ ਨੇ ਦੱਸਿਆ ਕਿ ਸਾਡਾ ਬੱਚਾ ਬਿਮਾਰ ਹੋ ਗਿਆ ਸੀ ਜਿਸ ਨੂੰ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਸਾਡਾ ਇਲਾਜ ਬਹੁਤ ਵਧੀਆ ਹੋ ਰਿਹਾ ਹੈ ਅਤੇ ਹੁਣ ਗਰਮੀ ਤੋਂ ਦੋ ਦਿਨ ਤੋਂ ਰਾਹਤ ਮਿਲੀ ਹੈ ਬੱਚਾ ਵੀ ਖੁਸ਼ ਹੈ,,,,,,,,

ਤੇਜ ਹਨੇਰੀ ਚੱਲਣ ਕਾਰਨ ਅੱਖਾਂ ਦੇ ਐਲਰਜੀ ਸਾਂਹ ਵਿੱਚ ਲੇਣ ਦੇ ਦਿੱਕਤ ਦੇ ਮਰੀਜ਼ ਹੁਣ ਵੱਧ ਗਏ ਹਨ ਗਰਮੀ ਦੇ ਮਰੀਜ਼ ਘੱਟ ਗਏ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾਮੇ ਭਾਣਜੇ ਨੇ ਮਿਲਕੇ ਕਿਵੇਂ ਪੁਲਿਸ ਨੂੰ ਕੀਤਾ ਹੈਰਾਨ ਪਰੇਸ਼ਾਨ

htvteam

ਪੰਜਾਬ ਦੀ ਇਸ ਥਾਂ ਚੁੰਨੀਆਂ ਦੇ ਭਾਅ ਮਿਲਣ ਲੱਗੇ ਸੋਹਣੇ ਸੋਹਣੇ ਸੂਟ; ਦੇਖੋ ਵੀਡੀਓ

htvteam

ਹੜ੍ਹ ਮਾਰੇ ਲੋਕਾਂ ਲਈ ਫਰਿਸ਼ਤੇ ਬਣਕੇ ਆ ਰਹੇ ਨੇ ਮਲੇਰਕੋਟਲਾ ਤੋਂ ਮੁਸਲਮਾਨ

htvteam

Leave a Comment