Htv Punjabi
Punjab Religion Video

ਮੁਤਵਾਜ਼ੀ ਜਥੇਦਾਰ ਸਾਬ੍ਹ ਨੂੰ ਮਾਨ ‘ਤੇ ਚੜ੍ਹਿਆ ਹਰਖ ਦੇਖੋ ਕੈਮਰੇ ਅੱਗੇ ਮਾਨ ਨੂੰ ਕੀ ਕਿਹਾ…..

ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਫ੍ਰੀ ਲਾਈਵ ਪ੍ਸਾਰਣ ਦਾ ਬਿੱਲ ਵਿਧਾਨਸਭਾ ਵਿੱਚ ਪਾਸ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ । ਉਨ੍ਹਾਂ ਨੇ ਇਸ ਨੂੰ ਧਾਰਮਿਕ ਮਾਮਲੇ ਵਿੱਚ ਸਿੱਧਾ ਸਰਕਾਰੀ ਦਖਲ ਦੱਸਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਦੇ ਲਈ ਤਲਬ ਕੀਤਾ ਹੈ । ਮਾਨ ਨੂੰ 28 ਜੂਨ 2023 ਨੂੰ ਦੁਪਹਿਰ 11 ਵਜੇ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ । ਜਥੇਦਾਰ ਮੰਡ ਨੇ ਕਿਹਾ ਜੇਕਰ ਸੀਐੱਮ ਮਾਨ ਪੇਸ਼ ਨਹੀਂ ਹੁੰਦੇ ਤਾਂ ਇਨ੍ਹਾਂ ਨੂੰ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ, ਇਸ ਦੇ ਨਾਲ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਵੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਹੋਰਾਂ ਨੇ ਸਪਸ਼ਟੀਕਰਣ ਮੰਗਿਆ ਹੈ,,,

ਗਿਆਨੀ ਧਿਆਨ ਸਿੰਘ ਹੋਰਾਂ ਨੇSGPC ਪ੍ਰਧਾਨ ਧਾਮੀ ਹੋਰਾਂ ਤੋਂ ਸਪਸ਼ਟੀਕਰਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਦੀ ਪਾਲਨਾ ਕਰਕੇ ਆਪਣਾ ਨਵਾਂ ਚੈਨਲ ਕਿਉਂ ਨਹੀਂ ਸ਼ੁਰੂ ਕੀਤਾ ਸੀ ਅਤੇ ਨਾਲ ਹੀ ਉਹ ਕੌਮ ਨੂੰ ਦੱਸਣ ਕੀ ਕਿੰਨੇ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਸ਼ੁਰੂ ਕਰੇਗੀ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸਿਰਫ 2 ਮਿੰਟ ਕਰੋ ਆਹ ਐਕਸਰਸਾਈਜ਼ਾਂ ਮੋਟਾਪਾ, ਸੁਸਤੀ ਪੈਣੀ ਖਤਮ

htvteam

ਜਿੰਨ੍ਹਾਂ ਦਾ ਪੇਟ ਹਰ ਦੂਜੇ ਦਿਨ ਰਹਿੰਦਾ ਖਰਾਬ ਤਾਂ ਉਹ ਕੀ ਕਰਨ

htvteam

ਲਗਜ਼ਰੀ ਗੱਡੀਆਂ ਦੇ ਸ਼ੋਰੂਮ ‘ਚ ਪਏ ਪਟਾਕੇ , ਭੱਜੇ ਫਿਰਨ ਲੋਕ

htvteam

Leave a Comment