Htv Punjabi
Punjab Video

ਮੁਲਾਜ਼ਮ ਰਾਤ ਨੂੰ ਘਰਵਾਲੀ ਤੋਂ ਕਰਦਾ ਸੀ ਪੁੱਠੀ ਮੰਗ; ਘਰਵਾਲੀ ਨੇ ਲਾਇਆ ਧਰਨਾ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਬਟਾਲਾ ਰੋਡ ਦੇ ਮੁਸਤਫਾਬਾਦ ਇਲਾਕੇ ‘ਚ ਇਹ ਔਰਤ ਆਪਣੇ ਢਾਈ ਸਾਲ ਦੇ ਪੁੱਤ ਦੇ ਨਾਲ ਆਪਣੇ ਹੀ ਘਰ ਦੇ ਮੂਹਰੇ ਧਰਨਾ ਲਾਈ ਬੈਠੀ ਹੈ |
ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਦੀ ਰਹਿਣ ਵਾਲੀ ਪ੍ਰਵੀਨ ਕੌਰ ਨਾਂ ਦੀ ਇਸ ਔਰਤ ਦਾ ਇੱਕ ਵਿਅਕਤੀ ਨੇ ਵਿਚੋਲਗੀ ਕਰ ਇਸ ਘਰ ਦੇ ਮੁੰਡੇ ਮੰਗਲ ਸਿੰਘ ਨਾਲ ਰਿਸ਼ਤਾ ਕਰਵਾਇਆ ਸੀ | ਮੰਗਣੀ ਉਪਰੰਤ ਇਸਦੇ ਸੱਸ ਸਹੁਰੇ ਵਲੋਂ ਵਿਆਹ ਤੋਂ ਇਨਕਾਰ ਕਰ ਦੇਣ ਤੇ ਮੰਗਲ ਸਿੰਘ ਨੇ ਜੂਨ 2018 ਨੂੰ ਇਸ ਨਾਲ ਕੋਰਟ ਮੈਰਿਜ਼ ਕਰਵਾ ਲਈ, ਜਿਸ ਤੋਂ ਬਾਅਦ ਸਹੁਰਾ ਪਰਿਵਾਰ ਹੀ ਹਾਮੀ ਭਰਦੇ ਹੋਏ ਇਸਨੂੰ ਚੁੰਨੀ ਚੜਾਵਾ ਕਰਕੇ ਘਰ ਲੈ ਆਇਆ | ਵਿਆਹ ਤੋਂ ਬਾਅਦ ਇਸਦੇ ਘਰ ਇਕ ਪੁੱਤਰ ਨੇ ਜਨਮ ਲਿਆ ਜੋ ਇਸ ਵੇਲੇ ਢਾਈ ਸਾਲ ਦਾ ਹੈ | ਇਸ ਔਰਤ ਦੇ ਅਨੁਸਾਰ ਇਸਦਾ ਬੇਟਾ ਅਜੇ ਦੋ ਕੁ ਮਹੀਨੇ ਦਾ ਹੋਇਆ ਸੀ ਕਿ ਘਰਵਾਲੇ ਮੰਗਲ ਨਾਲ ਕਿਸੇ ਗੱਲ ਤੋਂ ਝਗੜਾ ਕਰਕੇ ਪੇਂਕੇ ਭੇਂਜ ਚਲੀ ਗਈ | ਉਸਤੋਂ ਬਾਅਦ ਇਸ ਨਾਲ ਜੋ ਕੁੱਝ ਵਾਪਰਦਾ ਹੈ ਸੁਣੋਂ ਇਸਦੀ ਹੀ ਜ਼ੁਬਾਨੀ |

Related posts

ਘਰਵਾਲੀ ਨੂੰ ਬਿਊਟੀ ਪਾਰਲਰ ਜਾਣ ਤੋਂ ਰੋਕਦਾ ਸੀ ਘਰਵਾਲਾ; ਫੇਰ ਅੱਕੇ ਘਰਵਾਲੇ ਨੇ ਚੁਕਿਆ ਗਲਤ ਕਦਮ

htvteam

ਸਰਕਾਰ ਨੇ ਦਿੱਤਾ ਲੋਕਾਂ ਨੂੰ ਇਕ ਹੋਰ ਵੱਡਾ ਤੋਹਫਾ

htvteam

ਆਹ ਦੇਖੋ ਨੌਜਵਾਨ ਮੁੰਡਾ ਕਿਹੋ ਜਿਹੇ ਕੰਮ ਕਰਨ ਲੱਗਿਆ ?

htvteam