Htv Punjabi
Punjab Video

ਮੁੰਡੇ ਦੇ ਨਾਲ ਖਿਸਕ ਗਈ ਘਰਵਾਲੀ

ਰੋਂਦੀ ਕਰਲਾਉਂਦੀ ਬਜ਼ੁਰਗ ਮਾਤਾ ਦੀ ਕਹਾਣੀ ਸੁਣ ਤੁਹਾਡੇ ਹਿਰਦੇ ਵਲੂੰਧਰੇ ਜਾਣਗੇ ਜਿਸ ਪੁੱਤ ਨੂੰ ਜੰਮਕੇ ਪਾਲ ਪਲੋਸ ਕੇ ਵੱਡਾ ਕੀਤਾ ਸੀ ਅੱਜ ਉਸੇ ਪੁੱਤ ਨੇ ਆਪਣੇ ਮਾਪਿਆ ਨੂੰ ਉਜਾੜ ਦਿੱਤਾ,,,,,,,, ਮਾਤਾ ਮੁਤਾਬਿਕ ਉਸਦੇ ਨਸ਼ੇੜੀ ਪੁੱਤ ਨੇ ਤੀਹ ਲੱਖ ਰੁਪਏ ਉਡਾ ਦਿੱਤੇ ਜਦੋਂ ਫਿਰ ਵੀ ਸਬਰ ਨਾ ਆਇਆ ਤਾਂ ਹੋਰ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਪਿਉ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸਤੋਂ ਬਾਅਦ ਜਿਸਤੋਂ ਬਾਅਦ ਨਕੋਦਰ ਦੀ ਪੂਰੇਵਾਲ ਕਲੋਨੀ ਚ ਹਾਹਾਕਾਰ ਮੱਚ ਗਈ,,,,,,,,,

ਪੁਲਿਸ ਅਧਿਕਾਰੀ ਦਾ ਕਹਿੰਣਾ ਹੈ ਕਿ ਫਰਾਰ ਹੋਏ ਮੁੰਡੇ ਦੀ ਭਾਲ ਲਈ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਐ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮੁਲਜ਼ਮ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਫਲ ਦੁੱਧ ‘ਚ ਪਾ ਲਓ ਰੁੱਸੀ ਨੀਂਦ ਮਨਾ ਲਓ

htvteam

ਵਾਰਦਾਤਾਂ ਕੈਸੀਆਂ ਕੈਸੀਆਂ! ਗੋਲੀ ਚਲਾ ਕੇ ਦੁਕਾਨਦਾਰ ਨੂੰ ਕੀਤਾ ਫੋਨ, ਕਹਿੰਦਾ ਗੋਲੀ ਦੀ ਆਵਾਜ਼ ਸੁਣੀ, ਦੁਕਾਨਦਾਰ ਨੇ ਕਿਹਾ ਹਾਂ, ਤਾਂ ਕਹਿੰਦਾ, ਅਗਲੀ ਗੋਲੀ ਤੇਰੇ ਮਾਰਾਂਗਾ ਨਹੀਂ ਤਾਂ 10 ਲੱਖ ਦੇ!

Htv Punjabi

ਜਲ੍ਹਿਆਂ ਵਾਲੇ ਬਾਗ਼ ਦੀ ਨਵੀ ਗੈਲਰੀ ‘ਚ ਲੱਗੀ ਅਧਨੰਗੀ ਪੇਂਟਿੰਗ, ਪੈ ਗਈ ਨਵੀ ਭਸੂੜੀ

Htv Punjabi

Leave a Comment