Htv Punjabi
Punjab Video

ਮੁੰਡੇ ਨੂੰ ਆਪਣੀ ਮਾਸੀ ਦੀ ਨਣਦ ਆ ਗਈ ਪਸੰਦ

ਤਸਵੀਰਾਂ ‘ਚ ਨਜ਼ਰ ਆ ਰਹੀ ਪੁਲਿਸ ਦੀ ਗ੍ਰਿਫਤ ‘ਚ ਤੁਰੀ ਆਉਂਦੀ ਆਹ ਜਨਾਨੀ ਏਸ ਮੁੰਡੇ ਦੀ ਰਿਸ਼ਤੇ ਚ ਮਾਸੀ ਲੱਗਦੀ ਹੈ। ਇਨਾਂ ਦੋਵਾਂ ਦੇ ਕਾਰਨਾਮੇ ਸੁਣ ਤੁਸੀ ਹੱਕੇ-ਬੱਕੇ ਰਹਿ ਜਾਵੋਗੇ। ਦਰਸਲ ਏਸ ਮੁੰਡੇ ਨੂੰ ਆਪਣੀ ਮਾਸੀ ਦੀ ਨਣਦ ਪਸੰਦ ਆ ਗਈ ਜਿਸਤੋਂ ਬਾਅਦ ਮੁੰਡਾ ਉਸ ਨਾਲ ਲਾਵਾਂ ਲੈਣ ਨੂੰ ਕਾਲਾ ਪਿਆ ਗਿਆ ਪਰ ਕੁੜੀ ਉਮਰ ਰਾਸਤੇ ਵਿੱਚ ਰੋੜਾ ਬਣ ਗਈ ਜਿਸਤੋਂ ਬਾਅਦ ਸ਼ਾਤਿਰ ਮਾਸੀ ਨੇ ਅਜਿਹੀ ਚਾਲ ਚੱਲੀ ਕਿ ਮੁੰਡਾ ਕੁੜੀ ਲੈਕੇ ਘਰੋਂ ਫਰਾਰ ਹੋ ਗਿਆ ਇਹ ਗੱਲ ਜੰਗਲ ਦੀ ਅੱਗ ਵਾਂਗ ਪੂਰੇ ਪਿੰਡ ਚ ਫੈਲ ਗਈ ਜਿਸਤੋਂ ਬਾਅਦ ਪੂਰੇ ਪਿੰਡ ਚ ਤਰਥੱਲੀ ਮੱਚ ਗਈ , ਫਿਰ ਕੁੜੀ ਦੇ ਭਰਾ ਦੀ ਸ਼ਿਕਾਇਤ ਤੇ ਪੁਲਿਸ ਨੇ ਇਨ੍ਹਾਂ ਦੋਵਾਂ ਭਾਣਜੇ ਨੂੰ ਕਾਬੂ ਕਰ ਲਿਆ ਅੱਗੇ ਜੋ ਪੁਲਿਸ ਅਧਿਕਾਰੀ ਜਾ ਰਿਹਾ ਉਹ ਤੁਸੀਂ ਸੋਚਾਂ ਵਿਚ ਜ਼ਰੂਰ ਪੈ ਜਾਵੋਗੇ,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕੀ ਕੁੜੀ ਨੂੰ ਬਰਾਮਦ ਕਰਕੇ ਮੁਲਾਜ਼ਮਾਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਸੋ ਦੋਸਤੋ ਲਗਾਤਾਰ ਨਕੋਦਰ ਹਲਕੇ ਤੋਂ ਅਜਿਹੇ ਸਾਹਮਣੇ ਆ ਰਹੇ ਹਨ ਜੋ ਕੀ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ ,ਹਕੀਕਤ ਟੀ ਵੀ ਪੰਜਾਬੀ ਜਰੀਏ ਅਸੀ ਤੁਹਾਨੂੰ ਵੀ ਸਤੱਰਕ ਕਰ ਹਾਂ ਤੁਸੀ ਵੀ ਆਪਣੀਆਂ ਧੀਆਂ ਭੈਣਾਂ ਦਾ ਅਜਿਹੇ ਲੋਕਾਂ ਤੋਂ ਧਿਆਨ ਰੱਖੋ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੋ ਮੁੰਡਿਆਂ ਨੇ ਨਾਬਾਲਗ ਕੁੜੀ ਨਾਲ ਕੀਤਾ ਸੀ ਬਲਾਤਕਾਰ,  ਸੁਣਵਾਈ ਦੌਰਾਨ ਕੁੜੀ ਨੇ ਮੁਲਾਜ਼ਿਮ ਪਹਿਚਾਨਣ ਤੋਂ ਕੀਤਾ ਇਨਕਾਰ, ਫੇਰ ਦੇਖੋ ਅਦਾਲਤ ਨੇ ਕਿਵੇਂ ਸੁਣਾਇਆ ਇਤਿਹਾਸਿਕ ਫੈਸਲਾ

Htv Punjabi

ਦੋ ਬੱਚਿਆਂ ਦੀ ਮਾਂ ਨੇ ਕੁਆਰੇ ਮੁੰਡੇ ਦੀ ਇੱਜਤ ਨੂੰ ਲਾਇਆ ਦਾਗ਼

htvteam

ਇਸੇ ਕਰਕੇ ਸਿਆਣੇ ਕਹਿੰਦੇ ਆ ਕਿ ਗਵਾਂਢੀ ਚੰਗੇ ਹੀ ਹੋਣ

htvteam

Leave a Comment