Punjab Videoਮੁੰਡੇ ਸਾਰੀ ਰਾਤ ਲੈਂਦੇ ਰਹੇ ਸੁਹਾਗਰਾਤ ਦੇ ਹਸੀਨ ਸੁਫ਼ਨੇ; ਵਿਚੋਲਾ ਕਰ ਗਿਆ ਪੁੱਠਾ ਕਾਂਡ by htvteamNovember 16, 202201553 Share0 ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਹਰਿਆਣਾ ਦੇ ਰੋਹਤਕ ਤੋਂ ਪਰਿਵਾਰ ਨੂੰ ਨਾਲ ਲੈ ਵਿਆਹ ਕਰਵਾਉਣ ਆਏ ਤਿੰਨ ਲਾੜਿਆਂ ਦੇ ਉਸ ਵੇਲੇ ਹੋਸ਼ ਉੱਡ ਗਏ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਆਹ ਕਰਾਉਣ ਦੇ ਨਾਂ ‘ਤੇ ਵਿਚੋਲੇ ਨੇ ਉਨ੍ਹਾਂ ਨਾਲ ਲੱਖਾਂ ਦੀ ਠੱਗੀ ਮਾਰ 9-2-11 ਹੋ ਚੁੱਕਾ ਹੈ |