Htv Punjabi
Crime Punjab Video

ਮੈਰਿਜ਼ ਪੈਲੇਸ ਚ ਚੱਲ ਰਿਹਾ ਸੀ ਆਹ ਗੰਦਾ ਕੰਮ ?

ਮੈਰਿਜ ਪੈਲਸ ਦੀ ਆੜ ਚ ਚੱਲ ਰਿਹਾ ਸੀ ਨਜਾਇਜ਼ ਨਸ਼ਾ ਛੁਡਾਊ ਕੇਂਦਰ
ਜਿੱਥੇ ਇੱਕ ਵਿਅਕਤੀ ਦਾ ਹੋਇਆ ਕਤਲ
ਸ਼ਰਾਬ ਦੀ ਆਦਤ ਛੁਡਵਾਉਣ ਲਈ ਪਰਿਵਾਰ ਨੇ ਕਰਵਾਇਆ ਸੀ ਦਾਖਲ
ਪਰਿਵਾਰ ਨੇ ਰੋ ਰੋ ਕੇ ਮੰਗਿਆ ਇਨਸਾਫ
ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਮਾਮਲੇ ਚ ਕਾਰਵਾਈ ਸ਼ੁਰੂ
ਜ਼ਿਲ੍ਹਾ ਮੋਗਾ ਦੇ ਪਿੰਡ ਚਿੜਕ ਦੇ ਵਿੱਚ ਇੱਕ ਮੈਰਜ ਪੈਰਲਸ ਦੀ ਆਰ ਦੇ ਵਿੱਚ ਨਜਾਇਜ਼ ਨਸ਼ਾ ਛੜਾਊ ਕੇਂਦਰ ਚੱਲ ਰਿਹਾ ਸੀ ਜਿੱਥੇ ਕਿ ਇੱਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਜਦੋਂ ਪਰਿਵਾਰਕ ਮੈਂਬਰ ਆਪਣੇ ਇਸ ਵਿਅਕਤੀ ਨੂੰ ਲੈਣ ਪਹੁੰਚੇ ਤਾਂ ਉੱਥੇ ਜਾ ਕੇ ਉਹਨਾਂ ਦੇਖਿਆ ਕਿ ਉਹਨਾਂ ਦੇ ਵਿਅਕਤੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੇ ਇਸ ਮਾਮਲੇ ਚ ਕਾਰਵਾਈ ਦੀ ਮੰਗ ਕੀਤੀ,,,,,,,

ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ ਦੇ ਉੱਤੇ ਪੁਲਸ ਪਹੁੰਚੇ ਉਹਨਾਂ ਦੇ ਵੱਲੋਂ ਮਾਮਲੇ ਚ ਜਾਂਚ ਸ਼ੁਰੂ ਕਰ ਦਿੱਤੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੋਡ ‘ਤੇ ਨੌਜ-ਵਾਨਾਂ ਨੂੰ ਟੱਕ-ਰਿਆ ਕਾਲ

htvteam

ਹਿਮਾਚਲ ‘ਚ ਹੋਇਆ ਪੰਜਾਬੀਆਂ ਨਾਲ ਵੱਡਾ ਐਕਸੀਡੈਂਟ; ਦੇਖੋ ਹਾਦਸੇ ਦੀਆਂ ਤਸਵੀਰਾਂ

htvteam

ਪਟਿਆਲਾ ਪੁਲਿਸ ਨੇ ਮਨਾਇਆ ਡਾਕਟਰ ਦਾ ਜਨਮ ਦਿਨ, ਗੱਡੀਆਂ ਦੇ ਸਪੀਕਰਾਂ ਨੇ ਵਜਾਇਆ ਹੈਪੀ ਬਰਥਡੇ ਟੂ ਯੂ,ਲੋਕਾਂ ਨੇ ਛੱਤਾਂ ਤੋਂ ਵਜਾਈਆਂ ਤਾੜੀਆਂ

Htv Punjabi

Leave a Comment