ਨਵਾਂਸ਼ਹਿਰ : – ਮਾਮਲਾ ਨਵਾਂਸ਼ਹਿਰ ਦਾ ਹੈ, ਜਿਥੇ ਪੀੜਤ ਔਰਤ ਜਦੋਂ ਗੁਰਦੁਆਰਾ ਮੰਜੀ ਸਾਹਿਬ ਨੇੜਿਆਂ ਖਰੀਦਦਾਰੀ ਕਰਨ ਲੰਘ ਰਹੀ ਸੀ ਤਾਂ ਅਚਾਨਕ ਉਸ ਨਾਲ ਜੋ ਕੁੱਝ ਹੋਇਆ ਦੇਖ ਔਰਤ ਇੱਕ ਦਮ ਸੁੰਨ ਹੋ ਗਈ | ਸਵੇਰੇ ਸਵੇਰੇ ਸੁੰਨੀ ਸੜਕ ‘ਤੇ ਜਾ ਰਹੀ ਇਕੱਲੀ ਔਰਤ ਨੂੰ ਦੇਖ ਉਸਦਾ ਗਲਤ ਫਾਇਦਾ ਚੁੱਕੇ ਕੇ ਰਫ਼ੂ ਚੱਕਰ ਹੋ ਗਏ | ਆਪਣੇ ਨਾਲ ਹੋਏ ਗਲਤ ਕੰਮ ਤੋਂ ਬਾਅਦ ਪੀੜਤ ਔਰਤ ਕੁਰਲਾਉਂਦੀ ਰਹੀ ਪਰ ਉਨੇ ਨੂੰ ਮੁੰਡੇ ਆਪਣਾ ਕੰਮ ਕਰ ਫ਼ਰਾਰ ਹੋ ਚੁੱਕੇ ਸਨ |