ਮੋਟਰਸਾਇਕਲ ਤੇ 3 ਮੁੰਡੇ ਕਰ ਰਹੇ ਸੀ ਆਹ ਹਰਕਤਾਂ
ਪਿੱਛੋਂ ਗੱਡੀ ਚ ਆ ਰਹੇ ਮੁੰਡੇ ਨੇ ਚੋਰੀ ਬਣਾ ਲਈ ਵੀਡੀਓ!
ਵੀਡੀਓ ਨੈੱਟ ਤੇ ਕਰਤੀ ਵਾਇਰਲ, ਮਾਪਿਆਂ ਨੇ ਦੇਖੀ ਵੀਡੀਓ ਹੋਏ ਸ਼ਰਮਸਾਰ
ਜਲੰਧਰ ਚ ਮੋਟਰਸਾਈਕਲ ਤੇ ਤਿੰਨ ਮੁੰਡਿਆਂ ਨੇ ਕੀਤੀ ਹੁੱਲੜਬਾਜੀ
ਰਾਹਗੀਰ ਵੱਲੋਂ ਬਣਾ ਕੇ ਵੀਡੀਓ ਕੀਤੀ ਵਾਇਰਲ
ਵੀਡੀਓ ਪਹੁੰਚੀ ਪੁਲਿਸ ਕੋਲ ਸਿਖਾਇਆ ਮੁੰਡਿਆਂ ਨੂੰ ਸਬਕ
ਤਿੰਨੇ ਮੁੰਡਿਆਂ ਦਾ ਕੱਟਿਆ ਚਲਾਨ ਪਰਿਵਾਰ ਨੂੰ ਦਿੱਤੀ ਚੇਤਾਵਨੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..