Htv Punjabi
Punjab Video

ਯੂਪੀ ਬਿਹਾਰ ਤੋਂ ਵੀ ਅੱਗੇ ਟੱਪੇ ਪੰਜਾਬ ‘ਚ ਲੁਟੇਰੇ; ਦੇਖੋ ਵੀਡੀਓ

ਮੋਗਾ ਦੇ ਅਕਾਲਸਰ ਰੋਡ ‘ਤੇ ਸਥਿਤ ਮਨੋਹਰ ਲਾਲ ਧਰਮਪਾਲ ਹੁਰਾਂ ਦੀ ਕਰਿਆਨੇ ਦੀ ਦੁਕਾਨ | ਜਿੱਥੇ ਇੱਕ ਅਜਿਹੀ ਲੁੱਟ ਹੋਈ ਹੈ ਕਿ ਤੁਸੀਂ ਪੰਜਾਬ ਦੇ ਤਾਜ਼ਾ ਤਰੀਨ ਹਾਲਾਤਾਂ ਬਾਰੇ ਸੋਚ ਸੋਚ ਹੈਰਾਨ ਹੋ ਜਾਓਗੇ | ਜਿਸਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋ ਗਈ |
ਅਸਲ ‘ਚ ਰੋਜ਼ਾਨਾ ਦੀ ਤਰਾਂ ਇਸ ਦੁਕਾਨ ਦਾ ਮਾਲਕ ਧਰਮਪਾਲ ਆਪਣੀ ਦੁਕਾਨ ਖੋਲ੍ਹ ਕੇ ਬੈਠਾ ਸੀ ਕਿ ਅਚਾਨਕ ਇੱਕ ਵਰਨਾ ਕਾਰ ‘ਚ ਸਵਾਰ 4 ਜਣੇ ਆਉਂਦੇ ਨੇ ‘ਤੇ ਪਿਸਤੌਲ ਦੀ ਨੋਕ ‘ਤੇ ਰਾਸ਼ਨ ਲੁੱਟ ਫਰਾਰ ਹੋ ਜਾਂਦੇ ਨੇ |

Related posts

ਆਸਾਨੀ ਨਾਲ ਪਿੱਛਾ ਨਹੀਂ ਛੱਡੇਗੀ ਸੀਬੀਆਈ, ਬਰਗਾੜੀ ਬੇਅਦਬੀ ਕੇਸ ਦੀ ਜਾਂਚ ਕੋਲ ਰੱਖਣ ਲਈ ਫੇਰ ਪਹੁੰਚੀ ਸੁਪਰੀਮ ਕੋਰਟ

Htv Punjabi

ਸੁੱਖਣਵਾਲਾ ਮਾਮਲੇ ਰੁਪਿੰਦਰ ਦੇ ਪਿਓ ਦਾ ਹੋਸ਼ ਉਡਾਊ ਖੁਲਾਸਾ!

htvteam

ਅਫਸਰ ਨੇ ਵਿਧਾਇਕ ਨੂੰ ਕੱਢਿਆ ਦਫਤਰ ‘ਚੋਂ ਬਾਹਰ ?

htvteam

Leave a Comment