Htv Punjabi
Punjab Video

ਰਾਤ 2 ਵਜੇ ਮੁੰਡੇ ਨੂੰ ਓਸ ਹਾਲਤ ‘ਚ ਵੇਖ ਪਰਿਵਾਰ ਦੇ ਉੱਡੇ ਹੋਸ਼

ਮਾਮਲਾ ਹੈ ਸੰਗਰੂਰ ਸ਼ਹਿਰ ਦੇ ਘੁਮਿਆਰ ਬਸਤੀ ਇਲਾਕੇ ਦਾ, ਜਿੱਥੇ 22 ਸਾਲ ਦਾ ਨੌਜਵਾਨ ਕਮਲਦੀਪ ਕੁਮਾਰ ਆਪਣੇ ਪਰਿਵਾਰ ਨਾਲ ਰਹਿੰਦਾ ਸੀ | ਬੀਤੀ ਰਾਤ ਕੁਲਦੀਪ ਜਦ ਘਰ ਦੇ ਬਾਹਰ ਟਹਿਲ ਰਿਹਾ ਸੀ ਤਾਂ ਉਸਦੇ ਗੁਆਂਢ ‘ਚ ਰਹਿਣ ਵਾਲੇ 2 ਨੌਜਵਾਨਾਂ ਨੇ ਉਸਨੂੰ ਘਰ ਦੀ ਛੱਤ ਤੇ ਬੁਲਾਇਆ |
ਫੇਰ ਰਾਤ ਤਕਰੀਬਨ ਦੋ ਵਜੇ ਉਹੀ ਨੌਜਵਾਨ ਕੁਲਦੀਪ ਦੇ ਪਰਿਵਾਰ ਨੂੰ ਫੋਨ ਕਰ ਜੋ ਸੂਚਨਾ ਦਿੰਦੇ ਨੇ | ਘਰ ਤੇ ਖ਼ੌਫ਼ਨਾਕ ਮੰਜ਼ਰ ਦੇਖ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਉਹਨਾਂ ਤੇ ਦੁੱਖਾਂ ਦਾ ਪਹਾੜ ਆਉਣ ਟੁੱਟਦੈ |

Related posts

ਭਿਖਾਰੀਆਂ ਦੇ ਨਿਆਣਿਆਂ ਦੇ ਹੋਏ DNA ਟੈਸਟ, ਰਿਪੋਰਟ ?

htvteam

ਆਹ ਪਤੰਦਰ ਦਾ ਜੁਗਾੜ ਦੇਖ ਪੁਲਿਸ ਦੇ ਉੱਡੇ ਹੋਸ਼ ?

htvteam

ਚੱਲਦੀ ਮੀਟਿੰਗ ‘ਚ ਢਾ’ਅ ਲਏ ਆਪ ਵਰਕਰ, ਦੇਖੋ ਸੀਨ

htvteam