ਪੁਲਿਸ ਅੜਿੱਕੇ ਆਏ ਤਸਵੀਰ ‘ਚ ਵਿਖਾਈ ਦੇ ਰਹੇ ਇਹ ਓਹੀ ਹਲਕੀ ਉਮਰ ਦੇ ਮੁੰਡੇ ਨੇ ਜਿਹਨਾਂ ਨੂੰ ਰਾਤ ਦੇ ਹਨੇਰੇ ‘ਚ ਪੈਸਿਆਂ ਦਾ ਅਜਿਹਾ ਚਸਕਾ ਪੈ ਗਿਆ ਕਿ ਇਹਨਾਂ ਹੋਰਨਾਂ ਨੂੰ ‘ਤੇ ਕੀ ਰੇਹੜੀਆਂ ਤੇ ਸਬਜ਼ੀਆਂ ਵਾਲਿਆਂ ਨੂੰ ਵੀ ਸੁੱਕਾ ਨਹੀਂ ਜਾਣ ਦਿੱਤਾ |
ਮਾਮਲਾ ਖੰਨਾ ਦਾ ਹੈ, ਜਿੱਥੇ ਪੁਲਿਸ ਨੂੰ ਇਹਨਾਂ ਮੁੰਡਿਆਂ ਵੱਲੋਂ ਰਾਤ ਨੂੰ ਕੀਤੇ ਜਾਣ ਵਾਲੇ ਗਲਤ ਕੰਮਾਂ ਦੀ ਖੂਫੀਆ ਇਤਲਾਹ ਮਿਲਦੀ ਹੈ | ਤੇ ਫੇਰ ਪੁਲਿਸ ਨੇ ਛਾਪਾ ਮਾਰ ਇਹਨਾਂ ਨੂੰ ਰੰਗੇ ਹੱਥੀ ਜਾ ਫੜਿਆ |