Htv Punjabi
Punjab Video

ਰਿਕਸ਼ੇ ‘ਤੇ ਟੌਰ ਨਾਲ ਬੈਠੀ ਜਾ ਰਹੀ ਸੀ ਜਨਾਨੀ, ਮਗਰ ਲੱਗ ਗਏ ਮੋਟਰਸਾਈਕਲ ‘ਤੇ ਸਵਾਰ ਗਲਤ ਮੁੰਡੇ

ਦੁਕਾਨ ਦੇ ਵਿੱਚ ਘੜੀ ਇਹ ਔਰਤ ਨਾਲ ਬੀਤੀ ਸ਼ਾਮ ਜੋ ਹੋਇਆ ਉਹ ਸੁਣ ਇਕ ਵਾਰ ਤੁਸੀ ਸੋਚਾਂ ਵਿੱਚ ਜ਼ਰੂਰ ਪੈ ਜਾਓਗੇ ਕੀ ਆਖਿਰ ਹੁਣ ਅਸੀ ਜਾਈਏ ਕਿੱਧਰ ਕਿਊਂਕੀ ਪੰਜਾਬ ਚ ਚੋਰਾਂ ਦਾ ਲੁਟੇਰਿਆਂ ਦਾ ਗੁੰਡੇ ਬਦਮਾਸ਼ਾਂ ਦਾ ਬੋਲ ਬਾਲਾ ਵੱਧਾ ਜਾ ਰਿਹਾ,ਦਰਸਲ ਇਹ ਮਾਮਲਾ ਬਠਿੰਡਾ ਸ਼ਹਿਰ ਦੇ ਪ੍ਰਤਾਪ ਨਗਰ ਤੋਂ ਸਾਹਮਣੇ ਆਇਆ ਐ ਜਿੱਥੇ ਇਹ ਔਰਤ ਰਿਕਸ਼ੇ ਤੇ ਬੈਠੀ ਜਾ ਰਹੀ ਸੀ ਜਿਸਦਾ ਦੋ ਮੋਟਰਸਾਇਕਲ ਸਵਾਰ ਮੁੰਡੇ ਪਿੱਛਾ ਕਰਨ ਲੱਗ ਜਾਂਦੇ ਹਨ ,ਫਿੁਰ ਆਲਾ ਦੁਆਲਾ ਦੇਖ ਮੁੰਡਿਆਂ ਨੇ ਅਜਿਹੀ ਘਟੀਆ ਹਰਕਤ ਕੀਤੀ ਕੀ ਔਰਤ ਦੇ ਹੋਸ਼ ਉੱਡ ਗਏ ਮੀਡੀਆ ਨੂੰ ਜਾਣਕਾਰੀ ਦਿੰਦੀ ਹੋਈ ਔਰਤ ਨੇ ਦੱਸਿਆ ਮੁੰਡੇ ਉਸਦਾ ਇਕ ਲੱਖ ਰੁਪਏ ਵਾਲਾ ਬੈਗ ਖੋਹਕੇ ਫਰਾਰ ਹੋ ਗਏ ਹਨ,,,,,,,,,

ਉੱਧਰ ਇਸ ਮਾਮਲੇ ਬਾਬਤ ਪੁਲਿਸ ਦਾ ਕੀ ਕਹਿਣਾ ਐ ਉਹ ਵੀ ਸੁਣੋ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਆਸ ਪਾਸ ਦੇ ਹੋਰ ਸੀਸੀ ਟੀ ਟੀ ਕੈਮਰੇ ਖੰਗਾਲ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਐ ,ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਕਰੋਨਾ ਦਾ ਇਲਾਜ ਕਰਾਉਣ ਨਿੱਜੀ ਹਸਪਤਾਲਾਂ ‘ਚ ਗਏ ਤਾਂ ਭੁਗਤਾਨ ਆਪੇ ਕਰਨਾ ਪਊ, ਸਰਕਾਰ

Htv Punjabi

ਸ਼ਮਸ਼ਾਨਘਾਟ ਹੇਠਾਂ ਪਾਤਾਲ ‘ਚੋਂ ਮਿਲੀਆਂ ਮਸਤ ਪਰੀਆਂ

htvteam

ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਜੇਪੀ ਦੇ ਆਗੂਆਂ ਦਾ ਘਿਰਾਓ ਲਾਇਆ ਧਰਨਾ

htvteam

Leave a Comment